1 ਤਿਮੋਥਿਉਸ 5:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਜਿਹੜੀ ਵਿਧਵਾ ਸੱਚ-ਮੁੱਚ ਬੇਸਹਾਰਾ ਅਤੇ ਲੋੜਵੰਦ ਹੈ, ਉਸ ਨੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ+ ਅਤੇ ਉਹ ਦਿਨ-ਰਾਤ ਫ਼ਰਿਆਦਾਂ ਤੇ ਪ੍ਰਾਰਥਨਾਵਾਂ ਕਰਨ ਵਿਚ ਲੱਗੀ ਰਹਿੰਦੀ ਹੈ।+
5 ਪਰ ਜਿਹੜੀ ਵਿਧਵਾ ਸੱਚ-ਮੁੱਚ ਬੇਸਹਾਰਾ ਅਤੇ ਲੋੜਵੰਦ ਹੈ, ਉਸ ਨੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ+ ਅਤੇ ਉਹ ਦਿਨ-ਰਾਤ ਫ਼ਰਿਆਦਾਂ ਤੇ ਪ੍ਰਾਰਥਨਾਵਾਂ ਕਰਨ ਵਿਚ ਲੱਗੀ ਰਹਿੰਦੀ ਹੈ।+