-
ਕੂਚ 16:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਜਦ ਤ੍ਰੇਲ ਉੱਡ ਗਈ, ਤਾਂ ਉਜਾੜ ਵਿਚ ਜ਼ਮੀਨ ਉੱਤੇ ਸਾਰੇ ਪਾਸੇ ਬਾਰੀਕ ਤੇ ਪੇਪੜੀਦਾਰ ਚੀਜ਼ ਪਈ ਸੀ,+ ਜਿਵੇਂ ਜ਼ਮੀਨ ʼਤੇ ਕੋਰਾ ਪਿਆ ਹੋਵੇ। 15 ਜਦ ਇਜ਼ਰਾਈਲੀਆਂ ਨੇ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗੇ, “ਆਹ ਕੀ ਹੈ?” ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਇਹ ਰੋਟੀ ਹੈ ਜਿਹੜੀ ਯਹੋਵਾਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।+
-