-
1 ਯੂਹੰਨਾ 4:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤੁਸੀਂ ਇਸ ਤੋਂ ਜਾਣ ਸਕਦੇ ਹੋ ਕਿ ਕਿਹੜਾ ਸੰਦੇਸ਼ ਪਰਮੇਸ਼ੁਰ ਤੋਂ ਹੈ: ਜਿਸ ਸੰਦੇਸ਼ ਵਿਚ ਇਹ ਕਬੂਲ ਕੀਤਾ ਜਾਂਦਾ ਹੈ ਕਿ ਯਿਸੂ ਮਸੀਹ ਇਨਸਾਨ ਦੇ ਰੂਪ ਵਿਚ ਆਇਆ ਸੀ, ਉਹ ਸੰਦੇਸ਼ ਪਰਮੇਸ਼ੁਰ ਤੋਂ ਹੈ।+ 3 ਪਰ ਜਿਸ ਸੰਦੇਸ਼ ਵਿਚ ਯਿਸੂ ਨੂੰ ਕਬੂਲ ਨਹੀਂ ਕੀਤਾ ਜਾਂਦਾ, ਉਹ ਪਰਮੇਸ਼ੁਰ ਤੋਂ ਨਹੀਂ ਹੈ।+ ਇਸ ਦੀ ਬਜਾਇ, ਉਹ ਸੰਦੇਸ਼ ਮਸੀਹ ਦੇ ਵਿਰੋਧੀ ਤੋਂ ਹੈ। ਤੁਸੀਂ ਸੁਣਿਆ ਸੀ ਕਿ ਮਸੀਹ ਦਾ ਵਿਰੋਧੀ ਇਹ ਸੰਦੇਸ਼ ਸੁਣਾਵੇਗਾ।+ ਵਾਕਈ ਇਹ ਸੰਦੇਸ਼ ਹੁਣ ਦੁਨੀਆਂ ਵਿਚ ਸੁਣਾਇਆ ਜਾ ਰਿਹਾ ਹੈ।+
-