ਯੂਹੰਨਾ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਸ਼ਬਦ” ਇਨਸਾਨ ਬਣਿਆ+ ਅਤੇ ਸਾਡੇ ਵਿਚ ਰਿਹਾ ਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ+ ਨੂੰ ਹੀ ਦਿੰਦਾ ਹੈ; ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਤੇ ਉਹ ਸੱਚਾਈ ਨਾਲ ਭਰਪੂਰ ਸੀ। 1 ਕੁਰਿੰਥੀਆਂ 12:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਲਈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਸਮਝ ਜਾਓ ਕਿ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਬੋਲਣ ਵਾਲਾ ਇਨਸਾਨ ਇਹ ਨਹੀਂ ਕਹਿੰਦਾ: “ਯਿਸੂ ਸਰਾਪਿਆ ਹੋਇਆ ਹੈ!” ਨਾਲੇ ਪਵਿੱਤਰ ਸ਼ਕਤੀ ਦੀ ਮਦਦ ਤੋਂ ਬਿਨਾਂ ਕੋਈ ਇਹ ਨਹੀਂ ਕਹਿ ਸਕਦਾ: “ਯਿਸੂ ਹੀ ਪ੍ਰਭੂ ਹੈ!”+ ਪ੍ਰਕਾਸ਼ ਦੀ ਕਿਤਾਬ 19:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਇਹ ਸੁਣ ਕੇ ਮੈਂ ਉਸ ਦੀ ਭਗਤੀ ਕਰਨ ਲਈ ਉਸ ਦੇ ਪੈਰਾਂ ਵਿਚ ਡਿਗ ਪਿਆ। ਪਰ ਉਸ ਨੇ ਮੈਨੂੰ ਕਿਹਾ: “ਇੱਦਾਂ ਨਾ ਕਰ!+ ਪਰਮੇਸ਼ੁਰ ਦੀ ਭਗਤੀ ਕਰ।+ ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ ਇਕ ਦਾਸ ਹੀ ਹਾਂ ਜਿਨ੍ਹਾਂ ਕੋਲ ਯਿਸੂ ਦੀ ਗਵਾਹੀ ਦੇਣ ਦਾ ਕੰਮ ਹੈ।+ ਕਿਉਂਕਿ ਭਵਿੱਖਬਾਣੀਆਂ ਦਾ ਮਕਸਦ ਯਿਸੂ ਬਾਰੇ ਗਵਾਹੀ ਦੇਣੀ ਹੈ।”+
14 “ਸ਼ਬਦ” ਇਨਸਾਨ ਬਣਿਆ+ ਅਤੇ ਸਾਡੇ ਵਿਚ ਰਿਹਾ ਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ+ ਨੂੰ ਹੀ ਦਿੰਦਾ ਹੈ; ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਤੇ ਉਹ ਸੱਚਾਈ ਨਾਲ ਭਰਪੂਰ ਸੀ।
3 ਇਸ ਲਈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਸਮਝ ਜਾਓ ਕਿ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਬੋਲਣ ਵਾਲਾ ਇਨਸਾਨ ਇਹ ਨਹੀਂ ਕਹਿੰਦਾ: “ਯਿਸੂ ਸਰਾਪਿਆ ਹੋਇਆ ਹੈ!” ਨਾਲੇ ਪਵਿੱਤਰ ਸ਼ਕਤੀ ਦੀ ਮਦਦ ਤੋਂ ਬਿਨਾਂ ਕੋਈ ਇਹ ਨਹੀਂ ਕਹਿ ਸਕਦਾ: “ਯਿਸੂ ਹੀ ਪ੍ਰਭੂ ਹੈ!”+
10 ਇਹ ਸੁਣ ਕੇ ਮੈਂ ਉਸ ਦੀ ਭਗਤੀ ਕਰਨ ਲਈ ਉਸ ਦੇ ਪੈਰਾਂ ਵਿਚ ਡਿਗ ਪਿਆ। ਪਰ ਉਸ ਨੇ ਮੈਨੂੰ ਕਿਹਾ: “ਇੱਦਾਂ ਨਾ ਕਰ!+ ਪਰਮੇਸ਼ੁਰ ਦੀ ਭਗਤੀ ਕਰ।+ ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ ਇਕ ਦਾਸ ਹੀ ਹਾਂ ਜਿਨ੍ਹਾਂ ਕੋਲ ਯਿਸੂ ਦੀ ਗਵਾਹੀ ਦੇਣ ਦਾ ਕੰਮ ਹੈ।+ ਕਿਉਂਕਿ ਭਵਿੱਖਬਾਣੀਆਂ ਦਾ ਮਕਸਦ ਯਿਸੂ ਬਾਰੇ ਗਵਾਹੀ ਦੇਣੀ ਹੈ।”+