ਰਸੂਲਾਂ ਦੇ ਕੰਮ 18:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜਦੋਂ ਸੀਲਾਸ+ ਤੇ ਤਿਮੋਥਿਉਸ+ ਮਕਦੂਨੀਆ ਤੋਂ ਆ ਗਏ, ਤਾਂ ਪੌਲੁਸ ਬਚਨ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਨ ਵਿਚ ਰੁੱਝ ਗਿਆ ਅਤੇ ਉਹ ਇਹ ਸਾਬਤ ਕਰਨ ਲਈ ਯਹੂਦੀਆਂ ਨੂੰ ਗਵਾਹੀ ਦਿੰਦਾ ਸੀ ਕਿ ਯਿਸੂ ਹੀ ਮਸੀਹ ਹੈ।+
5 ਜਦੋਂ ਸੀਲਾਸ+ ਤੇ ਤਿਮੋਥਿਉਸ+ ਮਕਦੂਨੀਆ ਤੋਂ ਆ ਗਏ, ਤਾਂ ਪੌਲੁਸ ਬਚਨ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਨ ਵਿਚ ਰੁੱਝ ਗਿਆ ਅਤੇ ਉਹ ਇਹ ਸਾਬਤ ਕਰਨ ਲਈ ਯਹੂਦੀਆਂ ਨੂੰ ਗਵਾਹੀ ਦਿੰਦਾ ਸੀ ਕਿ ਯਿਸੂ ਹੀ ਮਸੀਹ ਹੈ।+