-
2 ਕੁਰਿੰਥੀਆਂ 12:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਮੈਂ ਡਰਦਾ ਹਾਂ ਕਿ ਮੈਂ ਆ ਕੇ ਕਿਤੇ ਇਹ ਨਾ ਦੇਖਾਂ ਕਿ ਤੁਹਾਡਾ ਰਵੱਈਆ ਉਹੋ ਜਿਹਾ ਨਹੀਂ ਹੈ ਜਿਹੋ ਜਿਹਾ ਮੈਂ ਚਾਹੁੰਦਾ ਹਾਂ ਅਤੇ ਮੈਂ ਤੁਹਾਡੇ ਨਾਲ ਉਹੋ ਜਿਹੇ ਤਰੀਕੇ ਨਾਲ ਪੇਸ਼ ਨਾ ਆਵਾਂ ਜਿਹੋ ਜਿਹੇ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ। ਮੈਂ ਇਹ ਨਹੀਂ ਦੇਖਣਾ ਚਾਹੁੰਦਾ ਕਿ ਤੁਹਾਡੇ ਵਿਚ ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਫੁੱਟ, ਤੁਹਮਤਾਂ, ਚੁਗ਼ਲੀਆਂ, ਘਮੰਡ ਅਤੇ ਗੜਬੜੀ ਹੈ।
-