ਰਸੂਲਾਂ ਦੇ ਕੰਮ 18:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਤੇ ਉਨ੍ਹਾਂ ਦੇ ਘਰ ਠਹਿਰ ਗਿਆ ਕਿਉਂਕਿ ਪੌਲੁਸ ਤੇ ਉਨ੍ਹਾਂ ਦਾ ਕਿੱਤਾ ਇੱਕੋ ਸੀ, ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨਾਲ ਮਿਲ ਕੇ ਇਹ ਕੰਮ ਕੀਤਾ।+ 1 ਕੁਰਿੰਥੀਆਂ 9:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤਾਂ ਫਿਰ, ਮੇਰਾ ਇਨਾਮ ਕੀ ਹੈ? ਇਹੀ ਕਿ ਮੈਂ ਖ਼ੁਸ਼ ਖ਼ਬਰੀ ਮੁਫ਼ਤ ਵਿਚ ਸੁਣਾਵਾਂ ਤਾਂਕਿ ਮੈਂ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਦੇ ਤੌਰ ਤੇ ਆਪਣੇ ਅਧਿਕਾਰ* ਦਾ ਗ਼ਲਤ ਇਸਤੇਮਾਲ ਨਾ ਕਰਾਂ।
3 ਅਤੇ ਉਨ੍ਹਾਂ ਦੇ ਘਰ ਠਹਿਰ ਗਿਆ ਕਿਉਂਕਿ ਪੌਲੁਸ ਤੇ ਉਨ੍ਹਾਂ ਦਾ ਕਿੱਤਾ ਇੱਕੋ ਸੀ, ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨਾਲ ਮਿਲ ਕੇ ਇਹ ਕੰਮ ਕੀਤਾ।+
18 ਤਾਂ ਫਿਰ, ਮੇਰਾ ਇਨਾਮ ਕੀ ਹੈ? ਇਹੀ ਕਿ ਮੈਂ ਖ਼ੁਸ਼ ਖ਼ਬਰੀ ਮੁਫ਼ਤ ਵਿਚ ਸੁਣਾਵਾਂ ਤਾਂਕਿ ਮੈਂ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਦੇ ਤੌਰ ਤੇ ਆਪਣੇ ਅਧਿਕਾਰ* ਦਾ ਗ਼ਲਤ ਇਸਤੇਮਾਲ ਨਾ ਕਰਾਂ।