ਲੂਕਾ 22:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 “ਹੇ ਸ਼ਮਊਨ,* ਹੇ ਸ਼ਮਊਨ, ਸ਼ੈਤਾਨ ਨੇ ਕਿਹਾ ਹੈ ਕਿ ਉਹ ਤੁਹਾਨੂੰ ਸਾਰਿਆਂ ਨੂੰ ਕਣਕ ਵਾਂਗ ਛੱਟਣਾ ਚਾਹੁੰਦਾ ਹੈ।+ 2 ਤਿਮੋਥਿਉਸ 2:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਅਤੇ ਉਨ੍ਹਾਂ ਨੂੰ ਅਹਿਸਾਸ ਹੋ ਜਾਵੇ ਕਿ ਸ਼ੈਤਾਨ ਨੇ ਆਪਣੀ ਮਰਜ਼ੀ ਪੂਰੀ ਕਰਾਉਣ ਲਈ ਉਨ੍ਹਾਂ ਨੂੰ ਆਪਣੇ ਫੰਦੇ ਵਿਚ ਜੀਉਂਦੇ-ਜੀ ਫਸਾ ਲਿਆ ਹੈ। ਫਿਰ ਸ਼ਾਇਦ ਉਹ ਹੋਸ਼ ਵਿਚ ਆ ਕੇ ਉਸ ਦੇ ਫੰਦੇ ਤੋਂ ਬਚ ਜਾਣ।+
26 ਅਤੇ ਉਨ੍ਹਾਂ ਨੂੰ ਅਹਿਸਾਸ ਹੋ ਜਾਵੇ ਕਿ ਸ਼ੈਤਾਨ ਨੇ ਆਪਣੀ ਮਰਜ਼ੀ ਪੂਰੀ ਕਰਾਉਣ ਲਈ ਉਨ੍ਹਾਂ ਨੂੰ ਆਪਣੇ ਫੰਦੇ ਵਿਚ ਜੀਉਂਦੇ-ਜੀ ਫਸਾ ਲਿਆ ਹੈ। ਫਿਰ ਸ਼ਾਇਦ ਉਹ ਹੋਸ਼ ਵਿਚ ਆ ਕੇ ਉਸ ਦੇ ਫੰਦੇ ਤੋਂ ਬਚ ਜਾਣ।+