ਯੂਹੰਨਾ 13:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਜਦੋਂ ਯਹੂਦਾ ਨੇ ਬੁਰਕੀ ਲੈ ਲਈ, ਤਾਂ ਇਸ ਤੋਂ ਬਾਅਦ ਸ਼ੈਤਾਨ ਨੇ ਉਸ ਨੂੰ ਆਪਣੇ ਵੱਸ ਵਿਚ ਕਰ ਲਿਆ।+ ਇਸ ਲਈ ਯਿਸੂ ਨੇ ਉਸ ਨੂੰ ਕਿਹਾ: “ਤੂੰ ਜੋ ਕਰਨਾ, ਫਟਾਫਟ ਕਰ।” ਰਸੂਲਾਂ ਦੇ ਕੰਮ 5:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਤਰਸ ਨੇ ਉਸ ਨੂੰ ਪੁੱਛਿਆ: “ਹਨਾਨਿਆ, ਕੀ ਸ਼ੈਤਾਨ ਨੇ ਤੈਨੂੰ ਇੰਨੀ ਹਿੰਮਤ ਦੇ ਦਿੱਤੀ ਹੈ ਕਿ ਤੂੰ ਪਵਿੱਤਰ ਸ਼ਕਤੀ+ ਨਾਲ ਝੂਠ ਬੋਲੇਂ+ ਅਤੇ ਆਪਣੀ ਜ਼ਮੀਨ ਦਾ ਕੁਝ ਪੈਸਾ ਚੁੱਪ-ਚਪੀਤੇ ਆਪਣੇ ਕੋਲ ਰੱਖ ਲਵੇਂ? 1 ਤਿਮੋਥਿਉਸ 1:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਹਮਿਨਾਉਸ+ ਤੇ ਸਿਕੰਦਰ ਅਜਿਹੇ ਲੋਕਾਂ ਵਿੱਚੋਂ ਹਨ ਅਤੇ ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ*+ ਤਾਂਕਿ ਉਹ ਇਸ ਤਾੜਨਾ ਤੋਂ ਪਰਮੇਸ਼ੁਰ ਦੀ ਨਿੰਦਿਆ ਨਾ ਕਰਨ ਦਾ ਸਬਕ ਸਿੱਖਣ।
27 ਜਦੋਂ ਯਹੂਦਾ ਨੇ ਬੁਰਕੀ ਲੈ ਲਈ, ਤਾਂ ਇਸ ਤੋਂ ਬਾਅਦ ਸ਼ੈਤਾਨ ਨੇ ਉਸ ਨੂੰ ਆਪਣੇ ਵੱਸ ਵਿਚ ਕਰ ਲਿਆ।+ ਇਸ ਲਈ ਯਿਸੂ ਨੇ ਉਸ ਨੂੰ ਕਿਹਾ: “ਤੂੰ ਜੋ ਕਰਨਾ, ਫਟਾਫਟ ਕਰ।”
3 ਪਤਰਸ ਨੇ ਉਸ ਨੂੰ ਪੁੱਛਿਆ: “ਹਨਾਨਿਆ, ਕੀ ਸ਼ੈਤਾਨ ਨੇ ਤੈਨੂੰ ਇੰਨੀ ਹਿੰਮਤ ਦੇ ਦਿੱਤੀ ਹੈ ਕਿ ਤੂੰ ਪਵਿੱਤਰ ਸ਼ਕਤੀ+ ਨਾਲ ਝੂਠ ਬੋਲੇਂ+ ਅਤੇ ਆਪਣੀ ਜ਼ਮੀਨ ਦਾ ਕੁਝ ਪੈਸਾ ਚੁੱਪ-ਚਪੀਤੇ ਆਪਣੇ ਕੋਲ ਰੱਖ ਲਵੇਂ?
20 ਹਮਿਨਾਉਸ+ ਤੇ ਸਿਕੰਦਰ ਅਜਿਹੇ ਲੋਕਾਂ ਵਿੱਚੋਂ ਹਨ ਅਤੇ ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ*+ ਤਾਂਕਿ ਉਹ ਇਸ ਤਾੜਨਾ ਤੋਂ ਪਰਮੇਸ਼ੁਰ ਦੀ ਨਿੰਦਿਆ ਨਾ ਕਰਨ ਦਾ ਸਬਕ ਸਿੱਖਣ।