ਰਸੂਲਾਂ ਦੇ ਕੰਮ 22:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਸ ਨੇ ਕਿਹਾ: ‘ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਤੈਨੂੰ ਚੁਣਿਆ ਹੈ ਕਿ ਤੈਨੂੰ ਉਸ ਦੀ ਇੱਛਾ ਦਾ ਗਿਆਨ ਹੋਵੇ ਅਤੇ ਤੂੰ ਧਰਮੀ ਸੇਵਕ ਨੂੰ ਦੇਖੇਂ+ ਅਤੇ ਉਸ ਦੀ ਆਵਾਜ਼ ਸੁਣੇਂ 15 ਕਿਉਂਕਿ ਤੂੰ ਉਸ ਦਾ ਗਵਾਹ ਬਣ ਕੇ ਸਾਰਿਆਂ ਨੂੰ ਉਹ ਗੱਲਾਂ ਦੱਸਣੀਆਂ ਹਨ ਜੋ ਤੂੰ ਦੇਖੀਆਂ ਅਤੇ ਸੁਣੀਆਂ ਹਨ।+
14 ਉਸ ਨੇ ਕਿਹਾ: ‘ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਤੈਨੂੰ ਚੁਣਿਆ ਹੈ ਕਿ ਤੈਨੂੰ ਉਸ ਦੀ ਇੱਛਾ ਦਾ ਗਿਆਨ ਹੋਵੇ ਅਤੇ ਤੂੰ ਧਰਮੀ ਸੇਵਕ ਨੂੰ ਦੇਖੇਂ+ ਅਤੇ ਉਸ ਦੀ ਆਵਾਜ਼ ਸੁਣੇਂ 15 ਕਿਉਂਕਿ ਤੂੰ ਉਸ ਦਾ ਗਵਾਹ ਬਣ ਕੇ ਸਾਰਿਆਂ ਨੂੰ ਉਹ ਗੱਲਾਂ ਦੱਸਣੀਆਂ ਹਨ ਜੋ ਤੂੰ ਦੇਖੀਆਂ ਅਤੇ ਸੁਣੀਆਂ ਹਨ।+