1 ਕੁਰਿੰਥੀਆਂ 4:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਭਾਵੇਂ ਤੁਹਾਨੂੰ ਮਸੀਹ ਦੇ ਰਾਹ ਦੀ ਸਿੱਖਿਆ ਦੇਣ ਲਈ 10,000 ਸਿੱਖਿਅਕ* ਹੋਣ, ਪਰ ਤੁਹਾਡੇ ਪਿਤਾ ਬਹੁਤੇ ਨਹੀਂ ਹਨ। ਤੁਹਾਨੂੰ ਖ਼ੁਸ਼ ਖ਼ਬਰੀ ਸੁਣਾ ਕੇ ਅਤੇ ਮਸੀਹ ਯਿਸੂ ਦੇ ਰਾਹ ਉੱਤੇ ਚੱਲਣਾ ਸਿਖਾ ਕੇ ਮੈਂ ਤੁਹਾਡਾ ਪਿਤਾ ਬਣਿਆ।+ 1 ਥੱਸਲੁਨੀਕੀਆਂ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਨਸੀਹਤਾਂ, ਦਿਲਾਸਾ ਅਤੇ ਸਲਾਹਾਂ ਦਿੰਦੇ ਰਹੇ,+ ਠੀਕ ਜਿਵੇਂ ਪਿਤਾ+ ਆਪਣੇ ਬੱਚਿਆਂ ਨੂੰ ਦਿੰਦਾ ਹੈ ਫਿਲੇਮੋਨ 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਆਪਣੇ ਬੱਚੇ ਉਨੇਸਿਮੁਸ+ ਦੀ ਖ਼ਾਤਰ ਤੈਨੂੰ ਬੇਨਤੀ ਕਰਦਾ ਹਾਂ। ਮੈਂ ਕੈਦ ਵਿਚ ਹੁੰਦਿਆਂ ਉਸ ਲਈ ਪਿਤਾ ਸਮਾਨ ਬਣਿਆ।+
15 ਭਾਵੇਂ ਤੁਹਾਨੂੰ ਮਸੀਹ ਦੇ ਰਾਹ ਦੀ ਸਿੱਖਿਆ ਦੇਣ ਲਈ 10,000 ਸਿੱਖਿਅਕ* ਹੋਣ, ਪਰ ਤੁਹਾਡੇ ਪਿਤਾ ਬਹੁਤੇ ਨਹੀਂ ਹਨ। ਤੁਹਾਨੂੰ ਖ਼ੁਸ਼ ਖ਼ਬਰੀ ਸੁਣਾ ਕੇ ਅਤੇ ਮਸੀਹ ਯਿਸੂ ਦੇ ਰਾਹ ਉੱਤੇ ਚੱਲਣਾ ਸਿਖਾ ਕੇ ਮੈਂ ਤੁਹਾਡਾ ਪਿਤਾ ਬਣਿਆ।+
11 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਨਸੀਹਤਾਂ, ਦਿਲਾਸਾ ਅਤੇ ਸਲਾਹਾਂ ਦਿੰਦੇ ਰਹੇ,+ ਠੀਕ ਜਿਵੇਂ ਪਿਤਾ+ ਆਪਣੇ ਬੱਚਿਆਂ ਨੂੰ ਦਿੰਦਾ ਹੈ