-
ਯਾਕੂਬ 4:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਤੁਸੀਂ ਆਪਸ ਵਿਚ ਲੜਾਈ-ਝਗੜੇ ਕਿਉਂ ਕਰਦੇ ਹੋ? ਕੀ ਇਨ੍ਹਾਂ ਦਾ ਕਾਰਨ ਤੁਹਾਡੀਆਂ ਸਰੀਰਕ ਇੱਛਾਵਾਂ ਨਹੀਂ ਹਨ ਜੋ ਤੁਹਾਨੂੰ ਵੱਸ ਵਿਚ ਕਰਨ ਲਈ ਤੁਹਾਡੇ ਅੰਦਰ* ਲੜਦੀਆਂ ਰਹਿੰਦੀਆਂ ਹਨ?+ 2 ਤੁਸੀਂ ਕਿਸੇ ਚੀਜ਼ ਦੀ ਇੱਛਾ ਰੱਖਦੇ ਹੋ, ਪਰ ਤੁਹਾਨੂੰ ਨਹੀਂ ਮਿਲਦੀ। ਤੁਸੀਂ ਨਫ਼ਰਤ* ਅਤੇ ਲਾਲਚ ਕਰਦੇ ਹੋ, ਪਰ ਤੁਹਾਡੇ ਹੱਥ ਕੁਝ ਨਹੀਂ ਆਉਂਦਾ। ਤੁਸੀਂ ਲੜਦੇ-ਝਗੜਦੇ ਰਹਿੰਦੇ ਹੋ।+ ਤੁਹਾਨੂੰ ਕੁਝ ਨਹੀਂ ਮਿਲਦਾ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਮੰਗਦੇ।
-