17 ਜੇ ਇਕ ਆਦਮੀ ਦੇ ਗੁਨਾਹ ਕਰਕੇ ਮੌਤ ਨੇ ਉਸ ਆਦਮੀ ਰਾਹੀਂ ਰਾਜੇ ਵਜੋਂ ਰਾਜ ਕੀਤਾ,+ ਤਾਂ ਅਸੀਂ ਹੋਰ ਵੀ ਭਰੋਸਾ ਰੱਖ ਸਕਦੇ ਹਾਂ ਕਿ ਜਿਨ੍ਹਾਂ ʼਤੇ ਬੇਹਿਸਾਬ ਅਪਾਰ ਕਿਰਪਾ ਕੀਤੀ ਜਾਵੇਗੀ ਅਤੇ ਜਿਨ੍ਹਾਂ ਨੂੰ ਧਰਮੀ ਠਹਿਰਾਏ ਜਾਣ ਦਾ ਵਰਦਾਨ ਮਿਲੇਗਾ,+ ਉਹ ਇਕ ਹੋਰ ਆਦਮੀ ਯਾਨੀ ਯਿਸੂ ਮਸੀਹ ਰਾਹੀਂ ਜੀਉਂਦੇ ਰਹਿਣਗੇ+ ਅਤੇ ਰਾਜਿਆਂ ਵਜੋਂ ਰਾਜ ਕਰਨਗੇ।+