ਰਸੂਲਾਂ ਦੇ ਕੰਮ 13:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਅਤੇ ਮੂਸਾ ਦਾ ਕਾਨੂੰਨ ਜਿਨ੍ਹਾਂ ਗੱਲਾਂ ਵਿਚ ਤੁਹਾਨੂੰ ਨਿਰਦੋਸ਼ ਨਹੀਂ ਠਹਿਰਾ ਸਕਿਆ,+ ਉਨ੍ਹਾਂ ਗੱਲਾਂ ਵਿਚ ਉਹ ਹਰ ਇਨਸਾਨ ਯਿਸੂ ਦੇ ਜ਼ਰੀਏ ਨਿਰਦੋਸ਼ ਠਹਿਰਾਇਆ ਜਾਂਦਾ ਹੈ ਜੋ ਨਿਹਚਾ ਕਰਦਾ ਹੈ।+ ਰੋਮੀਆਂ 5:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹੁਣ ਸਾਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾ ਦਿੱਤਾ ਗਿਆ ਹੈ,+ ਇਸ ਲਈ, ਆਓ ਆਪਾਂ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਾ ਕੇ ਰੱਖੀਏ।+ ਰੋਮੀਆਂ 8:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਕੌਣ ਪਰਮੇਸ਼ੁਰ ਦੇ ਚੁਣੇ ਹੋਇਆਂ ਉੱਤੇ ਦੋਸ਼ ਲਾ ਸਕਦਾ ਹੈ?+ ਪਰਮੇਸ਼ੁਰ ਹੀ ਹੈ ਜਿਹੜਾ ਉਨ੍ਹਾਂ ਨੂੰ ਧਰਮੀ ਠਹਿਰਾਉਂਦਾ ਹੈ।+
39 ਅਤੇ ਮੂਸਾ ਦਾ ਕਾਨੂੰਨ ਜਿਨ੍ਹਾਂ ਗੱਲਾਂ ਵਿਚ ਤੁਹਾਨੂੰ ਨਿਰਦੋਸ਼ ਨਹੀਂ ਠਹਿਰਾ ਸਕਿਆ,+ ਉਨ੍ਹਾਂ ਗੱਲਾਂ ਵਿਚ ਉਹ ਹਰ ਇਨਸਾਨ ਯਿਸੂ ਦੇ ਜ਼ਰੀਏ ਨਿਰਦੋਸ਼ ਠਹਿਰਾਇਆ ਜਾਂਦਾ ਹੈ ਜੋ ਨਿਹਚਾ ਕਰਦਾ ਹੈ।+
5 ਹੁਣ ਸਾਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾ ਦਿੱਤਾ ਗਿਆ ਹੈ,+ ਇਸ ਲਈ, ਆਓ ਆਪਾਂ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਾ ਕੇ ਰੱਖੀਏ।+
33 ਕੌਣ ਪਰਮੇਸ਼ੁਰ ਦੇ ਚੁਣੇ ਹੋਇਆਂ ਉੱਤੇ ਦੋਸ਼ ਲਾ ਸਕਦਾ ਹੈ?+ ਪਰਮੇਸ਼ੁਰ ਹੀ ਹੈ ਜਿਹੜਾ ਉਨ੍ਹਾਂ ਨੂੰ ਧਰਮੀ ਠਹਿਰਾਉਂਦਾ ਹੈ।+