-
ਅਫ਼ਸੀਆਂ 2:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਸ ਨੇ ਆਪਣੇ ਸਰੀਰ ਦੀ ਕੁਰਬਾਨੀ ਦੇ ਕੇ ਦੁਸ਼ਮਣੀ ਦੀ ਵਜ੍ਹਾ ਨੂੰ ਯਾਨੀ ਮੂਸਾ ਦੇ ਕਾਨੂੰਨ ਨੂੰ ਉਸ ਦੇ ਹੁਕਮਾਂ ਅਤੇ ਨਿਯਮਾਂ ਸਣੇ ਖ਼ਤਮ ਕਰ ਦਿੱਤਾ ਹੈ ਤਾਂਕਿ ਉਹ ਇਨ੍ਹਾਂ ਦੋਹਾਂ ਸਮੂਹਾਂ ਨੂੰ ਮਿਲਾ ਕੇ ਇਕ ਨਵਾਂ ਸਮੂਹ* ਬਣਾਵੇ ਅਤੇ ਇਸ ਸਮੂਹ ਨੂੰ ਆਪਣੇ ਨਾਲ ਏਕਤਾ ਵਿਚ ਬੰਨ੍ਹੇ+ ਅਤੇ ਸ਼ਾਂਤੀ ਕਾਇਮ ਕਰੇ। 16 ਨਾਲੇ ਉਹ ਤਸੀਹੇ ਦੀ ਸੂਲ਼ੀ*+ ਉੱਤੇ ਆਪਣੀ ਜਾਨ ਦੇ ਕੇ ਇਨ੍ਹਾਂ ਦੋਹਾਂ ਸਮੂਹਾਂ ਦੀ ਇਕ ਸਮੂਹ* ਵਜੋਂ ਪਰਮੇਸ਼ੁਰ ਨਾਲ ਪੂਰੀ ਤਰ੍ਹਾਂ ਸੁਲ੍ਹਾ ਕਰਾਏ ਕਿਉਂਕਿ ਉਸ ਨੇ ਆਪਣੀ ਮੌਤ ਦੁਆਰਾ ਦੁਸ਼ਮਣੀ ਦੀ ਵਜ੍ਹਾ ਨੂੰ ਖ਼ਤਮ ਕਰ ਦਿੱਤਾ ਸੀ।+
-