ਜ਼ਬੂਰ 64:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਧਰਮੀ ਯਹੋਵਾਹ ਕਰਕੇ ਖ਼ੁਸ਼ ਹੋਵੇਗਾ ਅਤੇ ਉਸ ਕੋਲ ਪਨਾਹ ਲਵੇਗਾ;+ਸਾਰੇ ਨੇਕਦਿਲ ਲੋਕ ਖ਼ੁਸ਼ੀਆਂ ਮਨਾਉਣਗੇ।* 1 ਥੱਸਲੁਨੀਕੀਆਂ 5:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਹਮੇਸ਼ਾ ਖ਼ੁਸ਼ ਰਹੋ।+