-
1 ਤਿਮੋਥਿਉਸ 6:13-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਸਾਰਿਆਂ ਨੂੰ ਜੀਉਂਦਾ ਰੱਖਣ ਵਾਲੇ ਪਰਮੇਸ਼ੁਰ ਅਤੇ ਮਸੀਹ ਯਿਸੂ ਦੀ ਹਜ਼ੂਰੀ ਵਿਚ, ਜਿਸ ਨੇ ਪੁੰਤੀਅਸ ਪਿਲਾਤੁਸ ਸਾਮ੍ਹਣੇ ਵਧੀਆ ਢੰਗ ਨਾਲ ਗਵਾਹੀ ਦਿੱਤੀ ਸੀ,+ ਮੈਂ ਤੈਨੂੰ ਕਹਿੰਦਾ ਹਾਂ 14 ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤਕ ਤੂੰ ਬੇਦਾਗ਼ ਅਤੇ ਨਿਰਦੋਸ਼ ਰਹਿ ਕੇ ਉਸ ਹੁਕਮ ਦੀ ਪਾਲਣਾ ਕਰ ਜੋ ਮੈਂ ਤੈਨੂੰ ਦਿੱਤਾ ਸੀ।+ 15 ਖ਼ੁਸ਼ਦਿਲ ਅਤੇ ਇੱਕੋ-ਇਕ ਤਾਕਤਵਰ ਪ੍ਰਭੂ ਮਿਥੇ ਹੋਏ ਸਮੇਂ ਤੇ ਪ੍ਰਗਟ ਹੋਵੇਗਾ। ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ।+
-