-
ਫ਼ਿਲਿੱਪੀਆਂ 3:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਅੱਠਵੇਂ ਦਿਨ ਮੇਰੀ ਸੁੰਨਤ ਹੋਈ ਸੀ,+ ਮੈਂ ਇਜ਼ਰਾਈਲ ਕੌਮ ਵਿਚ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ ਅਤੇ ਇਬਰਾਨੀ ਮਾਤਾ-ਪਿਤਾ ਦਾ ਇਬਰਾਨੀ ਪੁੱਤਰ ਹਾਂ;+ ਮੈਂ ਮੂਸਾ ਦੇ ਕਾਨੂੰਨ ਨੂੰ ਮੰਨਣ ਵਾਲਾ ਫ਼ਰੀਸੀ ਸੀ;+ 6 ਜਿੱਥੋਂ ਤਕ ਜੋਸ਼ ਦੀ ਗੱਲ ਹੈ, ਤਾਂ ਮੈਂ ਮੰਡਲੀ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ;+ ਜਿੱਥੋਂ ਤਕ ਮੂਸਾ ਦੇ ਕਾਨੂੰਨ ਨੂੰ ਮੰਨ ਕੇ ਧਰਮੀ ਠਹਿਰਾਏ ਜਾਣ ਦੀ ਗੱਲ ਹੈ, ਤਾਂ ਮੈਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕੀਤਾ।
-