ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਇਬਰਾਨੀਆਂ 8:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਪਰ ਯਿਸੂ ਨੂੰ ਇਨ੍ਹਾਂ ਪੁਜਾਰੀਆਂ ਨਾਲੋਂ ਵੀ ਵਧੀਆ ਸੇਵਾ ਦਾ ਕੰਮ ਸੌਂਪਿਆ ਗਿਆ ਹੈ ਅਤੇ ਉਹ ਪਹਿਲੇ ਇਕਰਾਰ ਨਾਲੋਂ ਵੀ ਵਧੀਆ ਇਕਰਾਰ+ ਦਾ ਵਿਚੋਲਾ ਹੈ।+ ਇਹ ਇਕਰਾਰ ਕਾਨੂੰਨੀ ਮੰਗਾਂ ਅਨੁਸਾਰ ਪਹਿਲੇ ਵਾਅਦਿਆਂ ਨਾਲੋਂ ਵੀ ਵਧੀਆ ਵਾਅਦਿਆਂ ਉੱਤੇ ਆਧਾਰਿਤ ਹੈ।+

  • ਇਬਰਾਨੀਆਂ 9:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਇਸੇ ਕਰਕੇ ਮਸੀਹ ਨਵੇਂ ਇਕਰਾਰ ਦਾ ਵਿਚੋਲਾ ਹੈ+ ਤਾਂਕਿ ਸੱਦੇ ਗਏ ਲੋਕ ਵਾਅਦਾ ਕੀਤੀ ਗਈ ਵਿਰਾਸਤ ਪ੍ਰਾਪਤ ਕਰ ਸਕਣ ਜੋ ਹਮੇਸ਼ਾ ਰਹੇਗੀ।+ ਇਹ ਸਭ ਕੁਝ ਉਸ ਦੀ ਮੌਤ ਦੇ ਜ਼ਰੀਏ ਹੀ ਮੁਮਕਿਨ ਹੋਇਆ ਹੈ+ ਕਿਉਂਕਿ ਉਸ ਨੇ ਰਿਹਾਈ ਦੀ ਕੀਮਤ ਅਦਾ ਕਰ ਕੇ ਉਨ੍ਹਾਂ ਨੂੰ ਪਾਪਾਂ ਤੋਂ ਮੁਕਤ ਕੀਤਾ ਹੈ ਜਿਹੜੇ ਉਨ੍ਹਾਂ ਨੇ ਪਹਿਲੇ ਇਕਰਾਰ ਅਧੀਨ ਰਹਿੰਦਿਆਂ ਕੀਤੇ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ