ਅਫ਼ਸੀਆਂ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਕਿਉਂਕਿ ਉਸ ਨੇ ਸਾਨੂੰ ਦੁਨੀਆਂ ਦੀ ਨੀਂਹ* ਰੱਖਣ ਤੋਂ ਪਹਿਲਾਂ ਮਸੀਹ ਦੇ ਨਾਲ ਹੋਣ ਲਈ ਚੁਣਿਆ ਸੀ ਤਾਂਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰੀਏ ਅਤੇ ਉਸ ਦੀ ਹਜ਼ੂਰੀ ਵਿਚ ਪਵਿੱਤਰ ਤੇ ਬੇਦਾਗ਼+ ਖੜ੍ਹੇ ਹੋਈਏ। ਇਬਰਾਨੀਆਂ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਕਰਕੇ ਪਵਿੱਤਰ ਭਰਾਵੋ, ਤੁਸੀਂ ਜਿਹੜੇ ਸਵਰਗੀ ਸੱਦੇ ਦੇ ਹਿੱਸੇਦਾਰ ਹੋ,+ ਯਿਸੂ ਉੱਤੇ ਗੌਰ ਕਰੋ ਜਿਸ ਨੂੰ ਅਸੀਂ ਸਾਰਿਆਂ ਸਾਮ੍ਹਣੇ ਰਸੂਲ ਅਤੇ ਮਹਾਂ ਪੁਜਾਰੀ ਕਬੂਲ ਕੀਤਾ ਹੈ।+
4 ਕਿਉਂਕਿ ਉਸ ਨੇ ਸਾਨੂੰ ਦੁਨੀਆਂ ਦੀ ਨੀਂਹ* ਰੱਖਣ ਤੋਂ ਪਹਿਲਾਂ ਮਸੀਹ ਦੇ ਨਾਲ ਹੋਣ ਲਈ ਚੁਣਿਆ ਸੀ ਤਾਂਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰੀਏ ਅਤੇ ਉਸ ਦੀ ਹਜ਼ੂਰੀ ਵਿਚ ਪਵਿੱਤਰ ਤੇ ਬੇਦਾਗ਼+ ਖੜ੍ਹੇ ਹੋਈਏ।
3 ਇਸ ਕਰਕੇ ਪਵਿੱਤਰ ਭਰਾਵੋ, ਤੁਸੀਂ ਜਿਹੜੇ ਸਵਰਗੀ ਸੱਦੇ ਦੇ ਹਿੱਸੇਦਾਰ ਹੋ,+ ਯਿਸੂ ਉੱਤੇ ਗੌਰ ਕਰੋ ਜਿਸ ਨੂੰ ਅਸੀਂ ਸਾਰਿਆਂ ਸਾਮ੍ਹਣੇ ਰਸੂਲ ਅਤੇ ਮਹਾਂ ਪੁਜਾਰੀ ਕਬੂਲ ਕੀਤਾ ਹੈ।+