ਅਫ਼ਸੀਆਂ 6:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਗ਼ੁਲਾਮੋ, ਆਪਣੇ ਇਨਸਾਨੀ ਮਾਲਕਾਂ ਦਾ ਡਰ ਅਤੇ ਆਦਰ ਨਾਲ ਦਿਲੋਂ ਕਹਿਣਾ ਮੰਨੋ,+ ਠੀਕ ਜਿਵੇਂ ਤੁਸੀਂ ਮਸੀਹ ਦਾ ਕਹਿਣਾ ਮੰਨਦੇ ਹੋ। 1 ਤਿਮੋਥਿਉਸ 6:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਗ਼ੁਲਾਮ ਆਪਣੇ ਮਾਲਕਾਂ ਦਾ ਦਿਲੋਂ ਆਦਰ ਕਰਦੇ ਰਹਿਣ+ ਤਾਂਕਿ ਪਰਮੇਸ਼ੁਰ ਦੇ ਨਾਂ ਅਤੇ ਉਸ ਦੀ ਸਿੱਖਿਆ ਦੀ ਨਿੰਦਿਆ ਨਾ ਹੋਵੇ।+ 1 ਪਤਰਸ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਨੌਕਰ ਆਪਣੇ ਮਾਲਕਾਂ ਦਾ ਆਦਰ ਕਰਨ ਅਤੇ ਉਨ੍ਹਾਂ ਦੇ ਅਧੀਨ ਰਹਿਣ,+ ਸਿਰਫ਼ ਉਨ੍ਹਾਂ ਮਾਲਕਾਂ ਦੇ ਹੀ ਨਹੀਂ ਜਿਹੜੇ ਚੰਗੇ ਅਤੇ ਨਰਮ ਸੁਭਾਅ ਦੇ ਹਨ, ਸਗੋਂ ਉਨ੍ਹਾਂ ਦੇ ਵੀ ਅਧੀਨ ਰਹਿਣ ਜਿਨ੍ਹਾਂ ਨੂੰ ਖ਼ੁਸ਼ ਕਰਨਾ ਔਖਾ ਹੈ।
5 ਗ਼ੁਲਾਮੋ, ਆਪਣੇ ਇਨਸਾਨੀ ਮਾਲਕਾਂ ਦਾ ਡਰ ਅਤੇ ਆਦਰ ਨਾਲ ਦਿਲੋਂ ਕਹਿਣਾ ਮੰਨੋ,+ ਠੀਕ ਜਿਵੇਂ ਤੁਸੀਂ ਮਸੀਹ ਦਾ ਕਹਿਣਾ ਮੰਨਦੇ ਹੋ।
6 ਗ਼ੁਲਾਮ ਆਪਣੇ ਮਾਲਕਾਂ ਦਾ ਦਿਲੋਂ ਆਦਰ ਕਰਦੇ ਰਹਿਣ+ ਤਾਂਕਿ ਪਰਮੇਸ਼ੁਰ ਦੇ ਨਾਂ ਅਤੇ ਉਸ ਦੀ ਸਿੱਖਿਆ ਦੀ ਨਿੰਦਿਆ ਨਾ ਹੋਵੇ।+
18 ਨੌਕਰ ਆਪਣੇ ਮਾਲਕਾਂ ਦਾ ਆਦਰ ਕਰਨ ਅਤੇ ਉਨ੍ਹਾਂ ਦੇ ਅਧੀਨ ਰਹਿਣ,+ ਸਿਰਫ਼ ਉਨ੍ਹਾਂ ਮਾਲਕਾਂ ਦੇ ਹੀ ਨਹੀਂ ਜਿਹੜੇ ਚੰਗੇ ਅਤੇ ਨਰਮ ਸੁਭਾਅ ਦੇ ਹਨ, ਸਗੋਂ ਉਨ੍ਹਾਂ ਦੇ ਵੀ ਅਧੀਨ ਰਹਿਣ ਜਿਨ੍ਹਾਂ ਨੂੰ ਖ਼ੁਸ਼ ਕਰਨਾ ਔਖਾ ਹੈ।