-
ਉਤਪਤ 14:18-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਸ਼ਾਲੇਮ ਦਾ ਰਾਜਾ ਮਲਕਿਸਿਦਕ+ ਰੋਟੀ ਅਤੇ ਦਾਖਰਸ ਲੈ ਕੇ ਆਇਆ; ਉਹ ਅੱਤ ਮਹਾਨ ਪਰਮੇਸ਼ੁਰ ਦਾ ਪੁਜਾਰੀ ਸੀ।+
19 ਫਿਰ ਉਸ ਨੇ ਅਬਰਾਮ ਨੂੰ ਬਰਕਤ ਦਿੰਦੇ ਹੋਏ ਕਿਹਾ:
“ਆਕਾਸ਼ ਅਤੇ ਧਰਤੀ ਨੂੰ ਬਣਾਉਣ ਵਾਲਾ
ਅੱਤ ਮਹਾਨ ਪਰਮੇਸ਼ੁਰ ਅਬਰਾਮ ਨੂੰ ਬਰਕਤ ਦੇਵੇ;
20 ਅੱਤ ਮਹਾਨ ਪਰਮੇਸ਼ੁਰ ਦੀ ਮਹਿਮਾ ਹੋਵੇ,
ਜਿਸ ਨੇ ਤੇਰੇ ਅਤਿਆਚਾਰੀਆਂ ਨੂੰ ਤੇਰੇ ਹੱਥ ਵਿਚ ਕਰ ਦਿੱਤਾ ਹੈ!”
ਅਬਰਾਮ ਨੇ ਉਸ ਨੂੰ ਹਰ ਚੀਜ਼ ਦਾ ਦਸਵਾਂ ਹਿੱਸਾ ਦਿੱਤਾ।+
-
-
ਉਤਪਤ 17:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਮੈਂ ਤੇਰੀ ਸੰਤਾਨ ਨੂੰ ਬਹੁਤ-ਬਹੁਤ ਵਧਾਵਾਂਗਾ ਅਤੇ ਤੇਰੇ ਤੋਂ ਕੌਮਾਂ ਬਣਾਵਾਂਗਾ ਅਤੇ ਤੇਰੀ ਸੰਤਾਨ ਵਿੱਚੋਂ ਰਾਜੇ ਪੈਦਾ ਹੋਣਗੇ।+
-