-
ਉਤਪਤ 28:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਅਤੇ ਦੇਖੋ! ਉਸ ਦੇ ਬਿਲਕੁਲ ਸਿਖਰ ʼਤੇ ਯਹੋਵਾਹ ਸੀ ਅਤੇ ਉਸ ਨੇ ਕਿਹਾ:
“ਮੈਂ ਤੇਰੇ ਦਾਦੇ ਅਬਰਾਹਾਮ ਅਤੇ ਤੇਰੇ ਪਿਤਾ ਇਸਹਾਕ ਦਾ ਪਰਮੇਸ਼ੁਰ ਯਹੋਵਾਹ ਹਾਂ।+ ਤੂੰ ਜਿਸ ਜ਼ਮੀਨ ਉੱਤੇ ਲੰਮਾ ਪਿਆ ਹੈਂ, ਮੈਂ ਉਹ ਤੈਨੂੰ ਅਤੇ ਤੇਰੀ ਸੰਤਾਨ* ਨੂੰ ਦਿਆਂਗਾ।+ 14 ਅਤੇ ਤੇਰੀ ਸੰਤਾਨ* ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ+ ਅਤੇ ਤੇਰੀ ਸੰਤਾਨ ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ ਸਾਰੇ ਪਾਸੇ ਫੈਲ ਜਾਵੇਗੀ ਅਤੇ ਤੇਰੀ ਸੰਤਾਨ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਜ਼ਰੂਰ ਬਰਕਤ ਮਿਲੇਗੀ।*+
-