ਰੋਮੀਆਂ 8:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੂਸਾ ਦਾ ਕਾਨੂੰਨ ਇਨਸਾਨਾਂ ਨੂੰ ਬਚਾ ਨਹੀਂ ਸਕਿਆ+ ਕਿਉਂਕਿ ਇਨਸਾਨ ਨਾਮੁਕੰਮਲ ਹਨ+ ਜਿਸ ਕਰਕੇ ਉਹ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਸਕੇ। ਪਰ ਪਰਮੇਸ਼ੁਰ ਨੇ ਪਾਪ ਨੂੰ ਖ਼ਤਮ ਕਰਨ ਲਈ ਆਪਣੇ ਪੁੱਤਰ ਨੂੰ ਪਾਪੀ ਇਨਸਾਨਾਂ ਦੇ ਰੂਪ+ ਵਿਚ ਘੱਲਿਆ+ ਅਤੇ ਮਸੀਹ ਨੇ ਇਨਸਾਨੀ ਸਰੀਰ ਵਿਚਲੇ ਪਾਪ ਨੂੰ ਦੋਸ਼ੀ ਠਹਿਰਾਇਆ ਇਬਰਾਨੀਆਂ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਹ ਤੰਬੂ ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।+ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ,+ ਪਰ ਇਹ ਭੇਟਾਂ ਅਤੇ ਬਲ਼ੀਆਂ ਪਵਿੱਤਰ ਭਗਤੀ ਕਰਨ ਵਾਲੇ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰ ਸਕਦੀਆਂ ਸਨ।+ ਇਬਰਾਨੀਆਂ 13:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਵੱਖੋ-ਵੱਖਰੀਆਂ ਅਤੇ ਅਜੀਬ ਸਿੱਖਿਆਵਾਂ ਕਰਕੇ ਗੁਮਰਾਹ ਨਾ ਹੋਵੋ ਕਿਉਂਕਿ ਚੰਗਾ ਇਹੀ ਹੈ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਦਿਲ ਤਕੜਾ ਹੋਵੇ, ਨਾ ਕਿ ਖਾਣ-ਪੀਣ ਸੰਬੰਧੀ ਨਿਯਮਾਂ ਦੀ ਪਾਲਣਾ ਕਰ ਕੇ ਕਿਉਂਕਿ ਇਨ੍ਹਾਂ ਨਿਯਮਾਂ ਉੱਤੇ ਚੱਲਣ ਵਾਲੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।+
3 ਮੂਸਾ ਦਾ ਕਾਨੂੰਨ ਇਨਸਾਨਾਂ ਨੂੰ ਬਚਾ ਨਹੀਂ ਸਕਿਆ+ ਕਿਉਂਕਿ ਇਨਸਾਨ ਨਾਮੁਕੰਮਲ ਹਨ+ ਜਿਸ ਕਰਕੇ ਉਹ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਸਕੇ। ਪਰ ਪਰਮੇਸ਼ੁਰ ਨੇ ਪਾਪ ਨੂੰ ਖ਼ਤਮ ਕਰਨ ਲਈ ਆਪਣੇ ਪੁੱਤਰ ਨੂੰ ਪਾਪੀ ਇਨਸਾਨਾਂ ਦੇ ਰੂਪ+ ਵਿਚ ਘੱਲਿਆ+ ਅਤੇ ਮਸੀਹ ਨੇ ਇਨਸਾਨੀ ਸਰੀਰ ਵਿਚਲੇ ਪਾਪ ਨੂੰ ਦੋਸ਼ੀ ਠਹਿਰਾਇਆ
9 ਇਹ ਤੰਬੂ ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।+ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ,+ ਪਰ ਇਹ ਭੇਟਾਂ ਅਤੇ ਬਲ਼ੀਆਂ ਪਵਿੱਤਰ ਭਗਤੀ ਕਰਨ ਵਾਲੇ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰ ਸਕਦੀਆਂ ਸਨ।+
9 ਵੱਖੋ-ਵੱਖਰੀਆਂ ਅਤੇ ਅਜੀਬ ਸਿੱਖਿਆਵਾਂ ਕਰਕੇ ਗੁਮਰਾਹ ਨਾ ਹੋਵੋ ਕਿਉਂਕਿ ਚੰਗਾ ਇਹੀ ਹੈ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਦਿਲ ਤਕੜਾ ਹੋਵੇ, ਨਾ ਕਿ ਖਾਣ-ਪੀਣ ਸੰਬੰਧੀ ਨਿਯਮਾਂ ਦੀ ਪਾਲਣਾ ਕਰ ਕੇ ਕਿਉਂਕਿ ਇਨ੍ਹਾਂ ਨਿਯਮਾਂ ਉੱਤੇ ਚੱਲਣ ਵਾਲੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।+