ਜ਼ਕਰਯਾਹ 6:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਹ ਉਹੀ ਹੈ ਜੋ ਯਹੋਵਾਹ ਦਾ ਮੰਦਰ ਬਣਾਵੇਗਾ ਅਤੇ ਮਹਿਮਾ ਪਾਵੇਗਾ। ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ ਤੇ ਹਕੂਮਤ ਕਰੇਗਾ ਅਤੇ ਉਹ ਆਪਣੇ ਸਿੰਘਾਸਣ ਤੋਂ ਪੁਜਾਰੀ ਵਜੋਂ ਸੇਵਾ ਵੀ ਕਰੇਗਾ+ ਤੇ ਉਹ ਇਨ੍ਹਾਂ ਦੋਹਾਂ ਜ਼ਿੰਮੇਵਾਰੀਆਂ ਵਿਚ* ਤਾਲਮੇਲ ਰੱਖ ਕੇ ਕੰਮ ਕਰੇਗਾ। ਇਬਰਾਨੀਆਂ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰ ਪੁੱਤਰ ਹੋਣ ਦੇ ਨਾਤੇ ਮਸੀਹ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਦੀ ਦੇਖ-ਭਾਲ ਕੀਤੀ।+ ਅਸੀਂ ਪਰਮੇਸ਼ੁਰ ਦਾ ਘਰ ਹਾਂ,+ ਬਸ਼ਰਤੇ ਕਿ ਅਸੀਂ ਬੇਝਿਜਕ ਹੋ ਕੇ ਬੋਲਣਾ ਨਾ ਛੱਡੀਏ ਅਤੇ ਆਪਣੀ ਉਸ ਉਮੀਦ ਨੂੰ ਮਜ਼ਬੂਤੀ ਨਾਲ ਅਖ਼ੀਰ ਤਕ ਫੜੀ ਰੱਖੀਏ ਜਿਸ ਉੱਤੇ ਅਸੀਂ ਮਾਣ ਕਰਦੇ ਹਾਂ।
13 ਇਹ ਉਹੀ ਹੈ ਜੋ ਯਹੋਵਾਹ ਦਾ ਮੰਦਰ ਬਣਾਵੇਗਾ ਅਤੇ ਮਹਿਮਾ ਪਾਵੇਗਾ। ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ ਤੇ ਹਕੂਮਤ ਕਰੇਗਾ ਅਤੇ ਉਹ ਆਪਣੇ ਸਿੰਘਾਸਣ ਤੋਂ ਪੁਜਾਰੀ ਵਜੋਂ ਸੇਵਾ ਵੀ ਕਰੇਗਾ+ ਤੇ ਉਹ ਇਨ੍ਹਾਂ ਦੋਹਾਂ ਜ਼ਿੰਮੇਵਾਰੀਆਂ ਵਿਚ* ਤਾਲਮੇਲ ਰੱਖ ਕੇ ਕੰਮ ਕਰੇਗਾ।
6 ਪਰ ਪੁੱਤਰ ਹੋਣ ਦੇ ਨਾਤੇ ਮਸੀਹ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਦੀ ਦੇਖ-ਭਾਲ ਕੀਤੀ।+ ਅਸੀਂ ਪਰਮੇਸ਼ੁਰ ਦਾ ਘਰ ਹਾਂ,+ ਬਸ਼ਰਤੇ ਕਿ ਅਸੀਂ ਬੇਝਿਜਕ ਹੋ ਕੇ ਬੋਲਣਾ ਨਾ ਛੱਡੀਏ ਅਤੇ ਆਪਣੀ ਉਸ ਉਮੀਦ ਨੂੰ ਮਜ਼ਬੂਤੀ ਨਾਲ ਅਖ਼ੀਰ ਤਕ ਫੜੀ ਰੱਖੀਏ ਜਿਸ ਉੱਤੇ ਅਸੀਂ ਮਾਣ ਕਰਦੇ ਹਾਂ।