-
1 ਕੁਰਿੰਥੀਆਂ 6:18ਪਵਿੱਤਰ ਬਾਈਬਲ
-
-
18 ਹਰਾਮਕਾਰੀ ਤੋਂ ਭੱਜੋ। ਬਾਕੀ ਸਾਰੇ ਪਾਪਾਂ ਦਾ ਸਰੀਰ ਉੱਤੇ ਸਿੱਧਾ ਅਸਰ ਨਹੀਂ ਪੈਂਦਾ, ਪਰ ਜਿਹੜਾ ਹਰਾਮਕਾਰੀ ਕਰਨ ਵਿਚ ਲੱਗਾ ਰਹਿੰਦਾ ਹੈ, ਉਹ ਆਪਣੇ ਹੀ ਸਰੀਰ ਦੇ ਖ਼ਿਲਾਫ਼ ਪਾਪ ਕਰਦਾ ਹੈ।
-