-
ਯਸਾਯਾਹ 40:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਸੁਣ! ਕੋਈ ਜਣਾ ਕਹਿ ਰਿਹਾ ਹੈ: “ਉੱਚੀ ਆਵਾਜ਼ ਵਿਚ ਕਹਿ!”
ਦੂਜਾ ਪੁੱਛਦਾ ਹੈ: “ਮੈਂ ਕੀ ਕਹਾਂ?”
“ਸਾਰੇ ਇਨਸਾਨ ਹਰਾ ਘਾਹ ਹਨ।
ਉਨ੍ਹਾਂ ਦਾ ਸਾਰਾ ਅਟੱਲ ਪਿਆਰ ਮੈਦਾਨ ਦੇ ਫੁੱਲਾਂ ਵਰਗਾ ਹੈ।+
ਸੱਚ-ਮੁੱਚ, ਲੋਕ ਹਰਾ ਘਾਹ ਹੀ ਹਨ।
-