ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 14:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ

      ਥੋੜ੍ਹਿਆਂ ਦਿਨਾਂ ਦਾ ਹੈ+ ਤੇ ਦੁੱਖਾਂ ਨਾਲ ਲੱਦਿਆ ਹੋਇਆ ਹੈ।+

       2 ਉਹ ਫੁੱਲ ਵਾਂਗ ਖਿੜਦਾ ਤੇ ਮੁਰਝਾ ਜਾਂਦਾ ਹੈ;*+

      ਉਹ ਪਰਛਾਵੇਂ ਵਾਂਗ ਝਟਪਟ ਅਲੋਪ ਹੋ ਜਾਂਦਾ ਹੈ।+

  • ਜ਼ਬੂਰ 90:5, 6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਤੂੰ ਉਨ੍ਹਾਂ ਨੂੰ ਰੋੜ੍ਹ ਕੇ ਲੈ ਜਾਂਦਾ ਹੈਂ;+ ਉਹ ਇਕ ਸੁਪਨੇ ਵਾਂਗ ਗਾਇਬ ਹੋ ਜਾਂਦੇ ਹਨ;

      ਸਵੇਰ ਨੂੰ ਉਹ ਪੁੰਗਰੇ ਹੋਏ ਘਾਹ ਵਾਂਗ ਹੁੰਦੇ ਹਨ।+

       6 ਸਵੇਰ ਨੂੰ ਘਾਹ ਵਧਦਾ-ਫੁੱਲਦਾ ਅਤੇ ਲਹਿਲਹਾਉਂਦਾ ਹੈ,

      ਪਰ ਸ਼ਾਮ ਹੁੰਦੇ-ਹੁੰਦੇ ਮੁਰਝਾ ਕੇ ਸੁੱਕ ਜਾਂਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ