ਰੋਮੀਆਂ 12:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੇਰੇ ਉੱਤੇ ਜੋ ਅਪਾਰ ਕਿਰਪਾ ਹੋਈ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ;+ ਪਰ ਤੁਹਾਡੀ ਸੋਚ ਪਰਮੇਸ਼ੁਰ ਦੁਆਰਾ ਦਿੱਤੀ* ਨਿਹਚਾ ਅਨੁਸਾਰ ਹੋਵੇ ਤਾਂਕਿ ਇਹ ਜ਼ਾਹਰ ਹੋ ਜਾਵੇ ਕਿ ਤੁਸੀਂ ਸਮਝਦਾਰ ਹੋ।+ 1 ਤਿਮੋਥਿਉਸ 3:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ ਨਿਗਾਹਬਾਨ ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ, ਹਰ ਗੱਲ ਵਿਚ ਸੰਜਮ ਰੱਖੇ, ਸਮਝਦਾਰ ਹੋਵੇ,+ ਸਲੀਕੇ ਨਾਲ ਕੰਮ ਕਰੇ, ਪਰਾਹੁਣਚਾਰੀ ਕਰੇ+ ਅਤੇ ਸਿਖਾਉਣ ਦੇ ਕਾਬਲ ਹੋਵੇ।+ ਤੀਤੁਸ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸੇ ਤਰ੍ਹਾਂ ਤੂੰ ਨੌਜਵਾਨ ਭਰਾਵਾਂ ਨੂੰ ਤਾਕੀਦ ਕਰਦਾ ਰਹਿ ਕਿ ਉਹ ਸਮਝਦਾਰ ਬਣਨ।+
3 ਮੇਰੇ ਉੱਤੇ ਜੋ ਅਪਾਰ ਕਿਰਪਾ ਹੋਈ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ;+ ਪਰ ਤੁਹਾਡੀ ਸੋਚ ਪਰਮੇਸ਼ੁਰ ਦੁਆਰਾ ਦਿੱਤੀ* ਨਿਹਚਾ ਅਨੁਸਾਰ ਹੋਵੇ ਤਾਂਕਿ ਇਹ ਜ਼ਾਹਰ ਹੋ ਜਾਵੇ ਕਿ ਤੁਸੀਂ ਸਮਝਦਾਰ ਹੋ।+
2 ਇਸ ਲਈ ਨਿਗਾਹਬਾਨ ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ, ਹਰ ਗੱਲ ਵਿਚ ਸੰਜਮ ਰੱਖੇ, ਸਮਝਦਾਰ ਹੋਵੇ,+ ਸਲੀਕੇ ਨਾਲ ਕੰਮ ਕਰੇ, ਪਰਾਹੁਣਚਾਰੀ ਕਰੇ+ ਅਤੇ ਸਿਖਾਉਣ ਦੇ ਕਾਬਲ ਹੋਵੇ।+