21 ਹਾਰੂਨ ਜੀਉਂਦੇ ਮੇਮਣੇ ਦੇ ਸਿਰ ਉੱਤੇ ਆਪਣੇ ਦੋਵੇਂ ਹੱਥ ਰੱਖੇ ਅਤੇ ਇਜ਼ਰਾਈਲੀਆਂ ਦੀਆਂ ਸਾਰੀਆਂ ਗ਼ਲਤੀਆਂ, ਉਨ੍ਹਾਂ ਦੇ ਸਾਰੇ ਅਪਰਾਧ ਅਤੇ ਉਨ੍ਹਾਂ ਦੇ ਸਾਰੇ ਪਾਪ ਕਬੂਲ ਕਰ ਕੇ ਉਨ੍ਹਾਂ ਨੂੰ ਮੇਮਣੇ ਦੇ ਸਿਰ ਉੱਤੇ ਰੱਖੇ।+ ਫਿਰ ਇਕ ਆਦਮੀ ਦੇ ਹੱਥ ਉਸ ਮੇਮਣੇ ਨੂੰ ਉਜਾੜ ਵਿਚ ਘੱਲ ਦੇਵੇ ਜਿਸ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।