ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਕੁਰਿੰਥੀਆਂ 4:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਭਾਵੇਂ ਤੁਹਾਨੂੰ ਮਸੀਹ ਦੇ ਰਾਹ ਦੀ ਸਿੱਖਿਆ ਦੇਣ ਲਈ 10,000 ਸਿੱਖਿਅਕ* ਹੋਣ, ਪਰ ਤੁਹਾਡੇ ਪਿਤਾ ਬਹੁਤੇ ਨਹੀਂ ਹਨ। ਤੁਹਾਨੂੰ ਖ਼ੁਸ਼ ਖ਼ਬਰੀ ਸੁਣਾ ਕੇ ਅਤੇ ਮਸੀਹ ਯਿਸੂ ਦੇ ਰਾਹ ਉੱਤੇ ਚੱਲਣਾ ਸਿਖਾ ਕੇ ਮੈਂ ਤੁਹਾਡਾ ਪਿਤਾ ਬਣਿਆ।+

  • 2 ਤਿਮੋਥਿਉਸ 1:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਅਤੇ ਮੈਂ ਆਪਣੇ ਪਿਆਰੇ ਬੇਟੇ ਤਿਮੋਥਿਉਸ+ ਨੂੰ ਇਹ ਚਿੱਠੀ ਲਿਖ ਰਿਹਾ ਹਾਂ:

      ਪਿਤਾ ਪਰਮੇਸ਼ੁਰ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਤੈਨੂੰ ਅਪਾਰ ਕਿਰਪਾ, ਦਇਆ ਤੇ ਸ਼ਾਂਤੀ ਬਖ਼ਸ਼ਣ।

  • ਤੀਤੁਸ 1:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਮੈਂ ਮਸੀਹੀ ਰਾਹ ਉੱਤੇ ਚੱਲ ਰਹੇ ਆਪਣੇ ਸੱਚੇ ਬੇਟੇ ਤੀਤੁਸ ਨੂੰ ਇਹ ਚਿੱਠੀ ਲਿਖ ਰਿਹਾ ਹਾਂ।

      ਪਿਤਾ ਪਰਮੇਸ਼ੁਰ ਅਤੇ ਸਾਡਾ ਮੁਕਤੀਦਾਤਾ ਯਿਸੂ ਮਸੀਹ ਤੈਨੂੰ ਅਪਾਰ ਕਿਰਪਾ ਤੇ ਸ਼ਾਂਤੀ ਬਖ਼ਸ਼ਣ।

  • ਫਿਲੇਮੋਨ 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਮੈਂ ਆਪਣੇ ਬੱਚੇ ਉਨੇਸਿਮੁਸ+ ਦੀ ਖ਼ਾਤਰ ਤੈਨੂੰ ਬੇਨਤੀ ਕਰਦਾ ਹਾਂ। ਮੈਂ ਕੈਦ ਵਿਚ ਹੁੰਦਿਆਂ ਉਸ ਲਈ ਪਿਤਾ ਸਮਾਨ ਬਣਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ