ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੱਤੀ 13:55
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 55 ਕੀ ਇਹ ਤਰਖਾਣ ਦਾ ਮੁੰਡਾ ਨਹੀਂ?+ ਕੀ ਇਸ ਦੀ ਮਾਤਾ ਮਰੀਅਮ ਨਹੀਂ ਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਤੇ ਯਹੂਦਾ ਨਹੀਂ ਹਨ?+

  • ਮਰਕੁਸ 6:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਕੀ ਇਹ ਉਹੀ ਤਰਖਾਣ+ ਨਹੀਂ ਜਿਸ ਦੀ ਮਾਂ ਮਰੀਅਮ ਹੈ+ ਅਤੇ ਜਿਸ ਦੇ ਭਰਾ ਯਾਕੂਬ,+ ਯੋਸੇਸ,* ਯਹੂਦਾ ਤੇ ਸ਼ਮਊਨ+ ਹਨ? ਕੀ ਇਸ ਦੀਆਂ ਭੈਣਾਂ ਇੱਥੇ ਹੀ ਸਾਡੇ ਨਾਲ ਨਹੀਂ ਹਨ?” ਇਸ ਲਈ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਹੀਂ ਕੀਤੀ।*

  • ਗਲਾਤੀਆਂ 2:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਅਤੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਪਰਮੇਸ਼ੁਰ ਨੇ ਮੇਰੇ ʼਤੇ ਅਪਾਰ ਕਿਰਪਾ ਕੀਤੀ ਸੀ,+ ਤਾਂ ਯਾਕੂਬ,+ ਕੇਫ਼ਾਸ* ਅਤੇ ਯੂਹੰਨਾ ਨੇ, ਜਿਨ੍ਹਾਂ ਨੂੰ ਮੰਡਲੀ ਦੇ ਥੰਮ੍ਹ ਸਮਝਿਆ ਜਾਂਦਾ ਸੀ, ਮੇਰੇ ਅਤੇ ਬਰਨਾਬਾਸ ਨਾਲ+ ਸੱਜਾ ਹੱਥ ਮਿਲਾ ਕੇ ਦਿਖਾਇਆ ਕਿ ਅਸੀਂ ਸਾਰੇ ਭਾਈਵਾਲ ਹਾਂ ਅਤੇ ਅਸੀਂ ਗ਼ੈਰ-ਯਹੂਦੀਆਂ ਕੋਲ ਜਾਈਏ ਅਤੇ ਉਹ ਯਹੂਦੀਆਂ ਕੋਲ ਜਾਣ।

  • ਯਾਕੂਬ 1:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 1 ਮੈਂ ਯਾਕੂਬ,+ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦਾ ਦਾਸ ਹਾਂ ਅਤੇ ਇਹ ਚਿੱਠੀ 12 ਗੋਤਾਂ ਨੂੰ ਲਿਖ ਰਿਹਾ ਹਾਂ ਜਿਹੜੇ ਥਾਂ-ਥਾਂ ਖਿੰਡੇ ਹੋਏ ਹਨ:

      ਸਾਰਿਆਂ ਨੂੰ ਨਮਸਕਾਰ!

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ