-
ਗਲਾਤੀਆਂ 2:9ਪਵਿੱਤਰ ਬਾਈਬਲ
-
-
9 ਅਤੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਪਰਮੇਸ਼ੁਰ ਨੇ ਮੇਰੇ ʼਤੇ ਅਪਾਰ ਕਿਰਪਾ ਕੀਤੀ ਸੀ, ਤਾਂ ਯਾਕੂਬ, ਕੇਫ਼ਾਸ ਅਤੇ ਯੂਹੰਨਾ ਨੇ, ਜਿਨ੍ਹਾਂ ਨੂੰ ਮੰਡਲੀ ਦੇ ਥੰਮ੍ਹ ਸਮਝਿਆ ਜਾਂਦਾ ਸੀ, ਮੇਰੇ ਅਤੇ ਬਰਨਾਬਾਸ ਨਾਲ ਸੱਜਾ ਹੱਥ ਮਿਲਾ ਕੇ ਇਸ ਗੱਲ ਲਈ ਆਪਣੀ ਸਹਿਮਤੀ ਦਿਖਾਈ ਕਿ ਅਸੀਂ ਗ਼ੈਰ-ਯਹੂਦੀ ਕੌਮਾਂ ਕੋਲ ਜਾਈਏ ਤੇ ਉਹ ਯਹੂਦੀਆਂ ਕੋਲ।
-