ਯੂਹੰਨਾ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਸ਼ਬਦ” ਇਨਸਾਨ ਬਣਿਆ+ ਅਤੇ ਸਾਡੇ ਵਿਚ ਰਿਹਾ ਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ+ ਨੂੰ ਹੀ ਦਿੰਦਾ ਹੈ; ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਤੇ ਉਹ ਸੱਚਾਈ ਨਾਲ ਭਰਪੂਰ ਸੀ। ਪ੍ਰਕਾਸ਼ ਦੀ ਕਿਤਾਬ 19:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਇਕ ਚਿੱਟਾ ਘੋੜਾ ਦੇਖਿਆ।+ ਉਸ ਦੇ ਸਵਾਰ ਦਾ ਨਾਂ ਹੈ “ਵਫ਼ਾਦਾਰ+ ਅਤੇ ਸੱਚਾ”+ ਅਤੇ ਉਹ ਧਰਮੀ ਅਸੂਲਾਂ ਮੁਤਾਬਕ ਨਿਆਂ ਅਤੇ ਯੁੱਧ ਕਰਦਾ ਹੈ।+
14 “ਸ਼ਬਦ” ਇਨਸਾਨ ਬਣਿਆ+ ਅਤੇ ਸਾਡੇ ਵਿਚ ਰਿਹਾ ਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ+ ਨੂੰ ਹੀ ਦਿੰਦਾ ਹੈ; ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਤੇ ਉਹ ਸੱਚਾਈ ਨਾਲ ਭਰਪੂਰ ਸੀ।
11 ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਇਕ ਚਿੱਟਾ ਘੋੜਾ ਦੇਖਿਆ।+ ਉਸ ਦੇ ਸਵਾਰ ਦਾ ਨਾਂ ਹੈ “ਵਫ਼ਾਦਾਰ+ ਅਤੇ ਸੱਚਾ”+ ਅਤੇ ਉਹ ਧਰਮੀ ਅਸੂਲਾਂ ਮੁਤਾਬਕ ਨਿਆਂ ਅਤੇ ਯੁੱਧ ਕਰਦਾ ਹੈ।+