-
ਹਿਜ਼ਕੀਏਲ 1:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਉਨ੍ਹਾਂ ਦੇ ਸਿਰਾਂ ਉੱਤੇ ਫੈਲੇ ਫ਼ਰਸ਼ ਉੱਪਰ ਨੀਲਮ ਪੱਥਰ ਵਰਗੀ ਕੋਈ ਚੀਜ਼ ਸੀ+ ਅਤੇ ਇਹ ਸਿੰਘਾਸਣ ਵਰਗੀ ਲੱਗਦੀ ਸੀ।+ ਉਸ ਸਿੰਘਾਸਣ ਉੱਪਰ ਕੋਈ ਬੈਠਾ ਹੋਇਆ ਸੀ ਜੋ ਇਕ ਇਨਸਾਨ ਵਰਗਾ ਨਜ਼ਰ ਆਉਂਦਾ ਸੀ।+ 27 ਮੈਂ ਦੇਖਿਆ ਕਿ ਉਹ ਲੱਕ ਤੋਂ ਲੈ ਕੇ ਉੱਪਰ ਤਕ ਸੋਨੇ-ਚਾਂਦੀ ਵਾਂਗ ਚਮਕਦਾ ਸੀ+ ਅਤੇ ਉਸ ਦੇ ਆਲੇ-ਦੁਆਲੇ ਅੱਗ ਸੀ। ਲੱਕ ਤੋਂ ਲੈ ਕੇ ਹੇਠਾਂ ਤਕ ਉਹ ਅੱਗ ਵਰਗਾ ਦਿਸਦਾ ਸੀ+ ਅਤੇ ਉਸ ਦੇ ਆਲੇ-ਦੁਆਲੇ ਤੇਜ਼ ਚਮਕ ਸੀ।
-