ਪ੍ਰਕਾਸ਼ ਦੀ ਕਿਤਾਬ 4:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਤਾਂ ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਅੱਗੇ, ਜਿਹੜਾ ਯੁਗੋ-ਯੁਗ ਜੀਉਂਦਾ ਹੈ, 24 ਬਜ਼ੁਰਗ+ ਗੋਡਿਆਂ ਭਾਰ ਬੈਠ ਕੇ ਮੱਥਾ ਟੇਕਦੇ ਸਨ ਅਤੇ ਆਪਣੇ ਮੁਕਟ ਲਾਹ ਕੇ ਸਿੰਘਾਸਣ ਦੇ ਸਾਮ੍ਹਣੇ ਰੱਖ ਦਿੰਦੇ ਸਨ ਅਤੇ ਕਹਿੰਦੇ ਸਨ: ਪ੍ਰਕਾਸ਼ ਦੀ ਕਿਤਾਬ 5:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜਦੋਂ ਉਸ ਨੇ ਪੱਤਰੀ ਲਈ, ਤਾਂ ਚਾਰੇ ਜੀਉਂਦੇ ਪ੍ਰਾਣੀ ਅਤੇ 24 ਬਜ਼ੁਰਗ+ ਗੋਡੇ ਟੇਕ ਕੇ ਲੇਲੇ ਦੇ ਸਾਮ੍ਹਣੇ ਬੈਠ ਗਏ। ਹਰ ਬਜ਼ੁਰਗ ਕੋਲ ਇਕ ਰਬਾਬ ਅਤੇ ਧੂਪ ਨਾਲ ਭਰਿਆ ਹੋਇਆ ਸੋਨੇ ਦਾ ਕਟੋਰਾ ਸੀ। (ਧੂਪ ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦਾ ਹੈ।)+ ਪ੍ਰਕਾਸ਼ ਦੀ ਕਿਤਾਬ 11:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਰਮੇਸ਼ੁਰ ਦੇ ਸਾਮ੍ਹਣੇ ਆਪਣੇ ਸਿੰਘਾਸਣਾਂ ਉੱਤੇ ਬੈਠੇ 24 ਬਜ਼ੁਰਗਾਂ+ ਨੇ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ ਪ੍ਰਕਾਸ਼ ਦੀ ਕਿਤਾਬ 19:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ 24 ਬਜ਼ੁਰਗ+ ਅਤੇ ਚਾਰੇ ਜੀਉਂਦੇ ਪ੍ਰਾਣੀ+ ਗੋਡਿਆਂ ਭਾਰ ਬੈਠ ਗਏ ਅਤੇ ਉਨ੍ਹਾਂ ਨੇ ਸਿੰਘਾਸਣ ʼਤੇ ਬੈਠੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਿਹਾ: “ਆਮੀਨ! ਯਾਹ ਦੀ ਮਹਿਮਾ ਕਰੋ!”*+
10 ਤਾਂ ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਅੱਗੇ, ਜਿਹੜਾ ਯੁਗੋ-ਯੁਗ ਜੀਉਂਦਾ ਹੈ, 24 ਬਜ਼ੁਰਗ+ ਗੋਡਿਆਂ ਭਾਰ ਬੈਠ ਕੇ ਮੱਥਾ ਟੇਕਦੇ ਸਨ ਅਤੇ ਆਪਣੇ ਮੁਕਟ ਲਾਹ ਕੇ ਸਿੰਘਾਸਣ ਦੇ ਸਾਮ੍ਹਣੇ ਰੱਖ ਦਿੰਦੇ ਸਨ ਅਤੇ ਕਹਿੰਦੇ ਸਨ:
8 ਜਦੋਂ ਉਸ ਨੇ ਪੱਤਰੀ ਲਈ, ਤਾਂ ਚਾਰੇ ਜੀਉਂਦੇ ਪ੍ਰਾਣੀ ਅਤੇ 24 ਬਜ਼ੁਰਗ+ ਗੋਡੇ ਟੇਕ ਕੇ ਲੇਲੇ ਦੇ ਸਾਮ੍ਹਣੇ ਬੈਠ ਗਏ। ਹਰ ਬਜ਼ੁਰਗ ਕੋਲ ਇਕ ਰਬਾਬ ਅਤੇ ਧੂਪ ਨਾਲ ਭਰਿਆ ਹੋਇਆ ਸੋਨੇ ਦਾ ਕਟੋਰਾ ਸੀ। (ਧੂਪ ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦਾ ਹੈ।)+
16 ਪਰਮੇਸ਼ੁਰ ਦੇ ਸਾਮ੍ਹਣੇ ਆਪਣੇ ਸਿੰਘਾਸਣਾਂ ਉੱਤੇ ਬੈਠੇ 24 ਬਜ਼ੁਰਗਾਂ+ ਨੇ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ
4 ਫਿਰ 24 ਬਜ਼ੁਰਗ+ ਅਤੇ ਚਾਰੇ ਜੀਉਂਦੇ ਪ੍ਰਾਣੀ+ ਗੋਡਿਆਂ ਭਾਰ ਬੈਠ ਗਏ ਅਤੇ ਉਨ੍ਹਾਂ ਨੇ ਸਿੰਘਾਸਣ ʼਤੇ ਬੈਠੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਿਹਾ: “ਆਮੀਨ! ਯਾਹ ਦੀ ਮਹਿਮਾ ਕਰੋ!”*+