ਯਸਾਯਾਹ 53:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਨੂੰ ਸਤਾਇਆ ਗਿਆ+ ਤੇ ਉਹ ਦੁੱਖ ਨੂੰ ਸਹਿੰਦਾ ਰਿਹਾ,+ਪਰ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਉਸ ਨੂੰ ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ,+ਉਹ ਉਸ ਭੇਡ ਵਾਂਗ ਸੀ ਜੋ ਉੱਨ ਕਤਰਨ ਵਾਲੇ ਸਾਮ੍ਹਣੇ ਚੁੱਪ ਰਹਿੰਦੀ ਹੈ,ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।+ ਯੂਹੰਨਾ 1:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਅਗਲੇ ਦਿਨ ਉਸ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਕਿਹਾ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ+ ਜਿਹੜਾ ਦੁਨੀਆਂ ਦਾ+ ਪਾਪ ਮਿਟਾ ਦਿੰਦਾ ਹੈ!+ 1 ਪਤਰਸ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਤੁਹਾਨੂੰ ਨਿਰਦੋਸ਼ ਅਤੇ ਬੇਦਾਗ਼ ਲੇਲੇ+ ਯਾਨੀ ਮਸੀਹ ਦੇ+ ਅਨਮੋਲ ਲਹੂ ਦੁਆਰਾ ਛੁਡਾਇਆ ਗਿਆ ਸੀ।+
7 ਉਸ ਨੂੰ ਸਤਾਇਆ ਗਿਆ+ ਤੇ ਉਹ ਦੁੱਖ ਨੂੰ ਸਹਿੰਦਾ ਰਿਹਾ,+ਪਰ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਉਸ ਨੂੰ ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ,+ਉਹ ਉਸ ਭੇਡ ਵਾਂਗ ਸੀ ਜੋ ਉੱਨ ਕਤਰਨ ਵਾਲੇ ਸਾਮ੍ਹਣੇ ਚੁੱਪ ਰਹਿੰਦੀ ਹੈ,ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।+
29 ਅਗਲੇ ਦਿਨ ਉਸ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਕਿਹਾ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ+ ਜਿਹੜਾ ਦੁਨੀਆਂ ਦਾ+ ਪਾਪ ਮਿਟਾ ਦਿੰਦਾ ਹੈ!+