-
ਇਬਰਾਨੀਆਂ 9:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਪਰ ਹੁਣ ਮਸੀਹ ਮਹਾਂ ਪੁਜਾਰੀ ਬਣ ਗਿਆ ਜਿਸ ਕਰਕੇ ਸਾਨੂੰ ਹੁਣ ਬਰਕਤਾਂ ਮਿਲ ਰਹੀਆਂ ਹਨ। ਮਹਾਂ ਪੁਜਾਰੀ ਦੇ ਤੌਰ ਤੇ ਉਹ ਜ਼ਿਆਦਾ ਮਹੱਤਵਪੂਰਣ ਅਤੇ ਉੱਤਮ ਤੰਬੂ ਵਿਚ ਗਿਆ ਜਿਸ ਨੂੰ ਇਨਸਾਨੀ ਹੱਥਾਂ ਨੇ ਨਹੀਂ ਬਣਾਇਆ ਯਾਨੀ ਇਹ ਧਰਤੀ ਉੱਤੇ ਨਹੀਂ ਹੈ।
-