ਜ਼ਬੂਰ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਤੂੰ ਉਨ੍ਹਾਂ ਨੂੰ ਲੋਹੇ ਦੇ ਰਾਜ-ਡੰਡੇ ਨਾਲ ਭੰਨ ਸੁੱਟੇਂਗਾ+ਅਤੇ ਤੂੰ ਉਨ੍ਹਾਂ ਨੂੰ ਮਿੱਟੀ ਦੇ ਭਾਂਡੇ ਵਾਂਗ ਚਕਨਾਚੂਰ ਕਰ ਦੇਵੇਂਗਾ।”+ ਜ਼ਬੂਰ 110:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਤੇਰੀ ਤਾਕਤ ਦਾ ਰਾਜ-ਡੰਡਾ ਸੀਓਨ ਤੋਂ ਵਧਾਵੇਗਾ ਅਤੇ ਕਹੇਗਾ: “ਆਪਣੇ ਦੁਸ਼ਮਣਾਂ ਵਿਚਕਾਰ ਜਾਹ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰਦਾ ਜਾਹ।”+ ਪ੍ਰਕਾਸ਼ ਦੀ ਕਿਤਾਬ 19:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਸ ਦੇ ਮੂੰਹ ਵਿੱਚੋਂ ਇਕ ਤਿੱਖੀ ਅਤੇ ਲੰਬੀ ਤਲਵਾਰ ਨਿਕਲੀ+ ਜਿਸ ਨਾਲ ਉਹ ਕੌਮਾਂ ਨੂੰ ਮਾਰੇਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਅਧਿਕਾਰ ਚਲਾਵੇਗਾ।+ ਇਸ ਤੋਂ ਇਲਾਵਾ, ਉਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਕ੍ਰੋਧ ਦੇ ਚੁਬੱਚੇ ਵਿਚ ਅੰਗੂਰਾਂ ਨੂੰ ਮਿੱਧੇਗਾ।+
9 ਤੂੰ ਉਨ੍ਹਾਂ ਨੂੰ ਲੋਹੇ ਦੇ ਰਾਜ-ਡੰਡੇ ਨਾਲ ਭੰਨ ਸੁੱਟੇਂਗਾ+ਅਤੇ ਤੂੰ ਉਨ੍ਹਾਂ ਨੂੰ ਮਿੱਟੀ ਦੇ ਭਾਂਡੇ ਵਾਂਗ ਚਕਨਾਚੂਰ ਕਰ ਦੇਵੇਂਗਾ।”+
2 ਯਹੋਵਾਹ ਤੇਰੀ ਤਾਕਤ ਦਾ ਰਾਜ-ਡੰਡਾ ਸੀਓਨ ਤੋਂ ਵਧਾਵੇਗਾ ਅਤੇ ਕਹੇਗਾ: “ਆਪਣੇ ਦੁਸ਼ਮਣਾਂ ਵਿਚਕਾਰ ਜਾਹ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰਦਾ ਜਾਹ।”+
15 ਉਸ ਦੇ ਮੂੰਹ ਵਿੱਚੋਂ ਇਕ ਤਿੱਖੀ ਅਤੇ ਲੰਬੀ ਤਲਵਾਰ ਨਿਕਲੀ+ ਜਿਸ ਨਾਲ ਉਹ ਕੌਮਾਂ ਨੂੰ ਮਾਰੇਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਅਧਿਕਾਰ ਚਲਾਵੇਗਾ।+ ਇਸ ਤੋਂ ਇਲਾਵਾ, ਉਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਕ੍ਰੋਧ ਦੇ ਚੁਬੱਚੇ ਵਿਚ ਅੰਗੂਰਾਂ ਨੂੰ ਮਿੱਧੇਗਾ।+