ਦਾਨੀਏਲ 7:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਉਹ ਅੱਤ ਮਹਾਨ ਦੇ ਖ਼ਿਲਾਫ਼ ਗੱਲਾਂ ਬੋਲੇਗਾ+ ਅਤੇ ਉਹ ਅੱਤ ਮਹਾਨ ਦੇ ਪਵਿੱਤਰ ਸੇਵਕਾਂ ਨੂੰ ਸਤਾਉਂਦਾ ਰਹੇਗਾ। ਉਹ ਸਮੇਂ ਅਤੇ ਕਾਨੂੰਨ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਅਤੇ ਉਨ੍ਹਾਂ ਨੂੰ ਇਕ ਸਮੇਂ, ਦੋ ਸਮੇਂ ਅਤੇ ਅੱਧੇ ਸਮੇਂ* ਲਈ ਉਸ ਦੇ ਹਵਾਲੇ ਕੀਤਾ ਜਾਵੇਗਾ।+ ਪ੍ਰਕਾਸ਼ ਦੀ ਕਿਤਾਬ 12:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਕਰਕੇ ਸਵਰਗ ਵਿਚ ਰਹਿਣ ਵਾਲਿਓ, ਖ਼ੁਸ਼ੀਆਂ ਮਨਾਓ! ਪਰ ਧਰਤੀ ਅਤੇ ਸਮੁੰਦਰ ਉੱਤੇ ਹਾਇ! ਹਾਇ!+ ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।”+
25 ਉਹ ਅੱਤ ਮਹਾਨ ਦੇ ਖ਼ਿਲਾਫ਼ ਗੱਲਾਂ ਬੋਲੇਗਾ+ ਅਤੇ ਉਹ ਅੱਤ ਮਹਾਨ ਦੇ ਪਵਿੱਤਰ ਸੇਵਕਾਂ ਨੂੰ ਸਤਾਉਂਦਾ ਰਹੇਗਾ। ਉਹ ਸਮੇਂ ਅਤੇ ਕਾਨੂੰਨ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਅਤੇ ਉਨ੍ਹਾਂ ਨੂੰ ਇਕ ਸਮੇਂ, ਦੋ ਸਮੇਂ ਅਤੇ ਅੱਧੇ ਸਮੇਂ* ਲਈ ਉਸ ਦੇ ਹਵਾਲੇ ਕੀਤਾ ਜਾਵੇਗਾ।+
12 ਇਸ ਕਰਕੇ ਸਵਰਗ ਵਿਚ ਰਹਿਣ ਵਾਲਿਓ, ਖ਼ੁਸ਼ੀਆਂ ਮਨਾਓ! ਪਰ ਧਰਤੀ ਅਤੇ ਸਮੁੰਦਰ ਉੱਤੇ ਹਾਇ! ਹਾਇ!+ ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।”+