ਪ੍ਰਕਾਸ਼ ਦੀ ਕਿਤਾਬ 4:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਸ ਸਿੰਘਾਸਣ ਦੇ ਆਲੇ-ਦੁਆਲੇ 24 ਹੋਰ ਸਿੰਘਾਸਣ ਸਨ ਅਤੇ ਉਨ੍ਹਾਂ ਸਿੰਘਾਸਣਾਂ ਉੱਤੇ 24 ਬਜ਼ੁਰਗ ਬੈਠੇ ਹੋਏ ਸਨ+ ਜਿਨ੍ਹਾਂ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਸਨ। ਪ੍ਰਕਾਸ਼ ਦੀ ਕਿਤਾਬ 19:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ 24 ਬਜ਼ੁਰਗ+ ਅਤੇ ਚਾਰੇ ਜੀਉਂਦੇ ਪ੍ਰਾਣੀ+ ਗੋਡਿਆਂ ਭਾਰ ਬੈਠ ਗਏ ਅਤੇ ਉਨ੍ਹਾਂ ਨੇ ਸਿੰਘਾਸਣ ʼਤੇ ਬੈਠੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਿਹਾ: “ਆਮੀਨ! ਯਾਹ ਦੀ ਮਹਿਮਾ ਕਰੋ!”*+
4 ਉਸ ਸਿੰਘਾਸਣ ਦੇ ਆਲੇ-ਦੁਆਲੇ 24 ਹੋਰ ਸਿੰਘਾਸਣ ਸਨ ਅਤੇ ਉਨ੍ਹਾਂ ਸਿੰਘਾਸਣਾਂ ਉੱਤੇ 24 ਬਜ਼ੁਰਗ ਬੈਠੇ ਹੋਏ ਸਨ+ ਜਿਨ੍ਹਾਂ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਸਨ।
4 ਫਿਰ 24 ਬਜ਼ੁਰਗ+ ਅਤੇ ਚਾਰੇ ਜੀਉਂਦੇ ਪ੍ਰਾਣੀ+ ਗੋਡਿਆਂ ਭਾਰ ਬੈਠ ਗਏ ਅਤੇ ਉਨ੍ਹਾਂ ਨੇ ਸਿੰਘਾਸਣ ʼਤੇ ਬੈਠੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਿਹਾ: “ਆਮੀਨ! ਯਾਹ ਦੀ ਮਹਿਮਾ ਕਰੋ!”*+