ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 44:27, 28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਮੈਂ ਡੂੰਘੇ ਪਾਣੀ ਨੂੰ ਕਹਿੰਦਾ ਹਾਂ, ‘ਭਾਫ਼ ਬਣ ਕੇ ਉੱਡ ਜਾ

      ਅਤੇ ਮੈਂ ਤੇਰੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿਆਂਗਾ’;+

      28 ਮੈਂ ਖੋਰਸ ਬਾਰੇ ਕਹਿੰਦਾ ਹਾਂ,+ ‘ਉਹ ਮੇਰਾ ਚਰਵਾਹਾ ਹੈ,

      ਉਹ ਮੇਰੀ ਸਾਰੀ ਇੱਛਾ ਪੂਰੀ ਕਰੇਗਾ’;+

      ਮੈਂ ਯਰੂਸ਼ਲਮ ਬਾਰੇ ਕਹਿੰਦਾ ਹਾਂ, ‘ਉਹ ਦੁਬਾਰਾ ਉਸਾਰੀ ਜਾਵੇਗੀ’

      ਅਤੇ ਮੰਦਰ ਬਾਰੇ ਕਹਿੰਦਾ ਹਾਂ, ‘ਤੇਰੀ ਨੀਂਹ ਰੱਖੀ ਜਾਵੇਗੀ।’”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ