ਗਿਣਤੀ 24:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਉਸ ਨੂੰ ਦੇਖਾਂਗਾ, ਪਰ ਅਜੇ ਨਹੀਂ;ਮੈਂ ਉਸ ਨੂੰ ਤੱਕਾਂਗਾ, ਪਰ ਛੇਤੀ ਨਹੀਂ,ਯਾਕੂਬ ਤੋਂ ਇਕ ਤਾਰਾ+ ਨਿਕਲੇਗਾ,ਅਤੇ ਇਜ਼ਰਾਈਲ ਤੋਂ ਇਕ ਰਾਜ-ਡੰਡਾ+ ਉੱਠੇਗਾ।+ ਉਹ ਜ਼ਰੂਰ ਮੋਆਬ ਦੇ ਸਿਰ* ਦੇ ਦੋ ਟੋਟੇ ਕਰ ਦੇਵੇਗਾ+ਅਤੇ ਤਬਾਹੀ ਮਚਾਉਣ ਵਾਲਿਆਂ ਦੀ ਖੋਪੜੀ ਭੰਨ ਸੁੱਟੇਗਾ। ਪ੍ਰਕਾਸ਼ ਦੀ ਕਿਤਾਬ 2:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਮੈਂ ਉਸ ਨੂੰ ਸਵੇਰ ਦਾ ਤਾਰਾ ਵੀ ਦਿਆਂਗਾ।+
17 ਮੈਂ ਉਸ ਨੂੰ ਦੇਖਾਂਗਾ, ਪਰ ਅਜੇ ਨਹੀਂ;ਮੈਂ ਉਸ ਨੂੰ ਤੱਕਾਂਗਾ, ਪਰ ਛੇਤੀ ਨਹੀਂ,ਯਾਕੂਬ ਤੋਂ ਇਕ ਤਾਰਾ+ ਨਿਕਲੇਗਾ,ਅਤੇ ਇਜ਼ਰਾਈਲ ਤੋਂ ਇਕ ਰਾਜ-ਡੰਡਾ+ ਉੱਠੇਗਾ।+ ਉਹ ਜ਼ਰੂਰ ਮੋਆਬ ਦੇ ਸਿਰ* ਦੇ ਦੋ ਟੋਟੇ ਕਰ ਦੇਵੇਗਾ+ਅਤੇ ਤਬਾਹੀ ਮਚਾਉਣ ਵਾਲਿਆਂ ਦੀ ਖੋਪੜੀ ਭੰਨ ਸੁੱਟੇਗਾ।