1 ਰਾਜਿਆਂ 16:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ+ ਦੇ ਰਾਹ ʼਤੇ ਚੱਲਣਾ ਜਿਵੇਂ ਉਸ ਲਈ ਛੋਟੀ ਜਿਹੀ ਗੱਲ ਸੀ, ਉਸ ਨੇ ਸੀਦੋਨੀ+ ਰਾਜੇ ਏਥਬਾਲ ਦੀ ਧੀ ਈਜ਼ਬਲ+ ਨਾਲ ਵੀ ਵਿਆਹ ਕਰਾ ਲਿਆ ਅਤੇ ਬਆਲ ਦੀ ਭਗਤੀ ਕਰਨ ਅਤੇ ਉਸ ਨੂੰ ਮੱਥਾ ਟੇਕਣ ਲੱਗਾ।+ 2 ਰਾਜਿਆਂ 9:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯੇਹੂ ਨੂੰ ਦੇਖਦਿਆਂ ਸਾਰ ਯਹੋਰਾਮ ਨੇ ਕਿਹਾ: “ਯੇਹੂ, ਕੀ ਤੂੰ ਸ਼ਾਂਤੀ ਦੇ ਇਰਾਦੇ ਨਾਲ ਆਇਆ ਹੈਂ?” ਪਰ ਉਸ ਨੇ ਕਿਹਾ: “ਜਦੋਂ ਤਕ ਤੇਰੀ ਮਾਂ ਈਜ਼ਬਲ ਵੇਸਵਾਗਿਰੀ+ ਅਤੇ ਜਾਦੂ-ਟੂਣੇ+ ਕਰਦੀ ਰਹੇਗੀ, ਉਦੋਂ ਤਕ ਸ਼ਾਂਤੀ ਕਿੱਦਾਂ ਹੋ ਸਕਦੀ ਹੈ?”
31 ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ+ ਦੇ ਰਾਹ ʼਤੇ ਚੱਲਣਾ ਜਿਵੇਂ ਉਸ ਲਈ ਛੋਟੀ ਜਿਹੀ ਗੱਲ ਸੀ, ਉਸ ਨੇ ਸੀਦੋਨੀ+ ਰਾਜੇ ਏਥਬਾਲ ਦੀ ਧੀ ਈਜ਼ਬਲ+ ਨਾਲ ਵੀ ਵਿਆਹ ਕਰਾ ਲਿਆ ਅਤੇ ਬਆਲ ਦੀ ਭਗਤੀ ਕਰਨ ਅਤੇ ਉਸ ਨੂੰ ਮੱਥਾ ਟੇਕਣ ਲੱਗਾ।+
22 ਯੇਹੂ ਨੂੰ ਦੇਖਦਿਆਂ ਸਾਰ ਯਹੋਰਾਮ ਨੇ ਕਿਹਾ: “ਯੇਹੂ, ਕੀ ਤੂੰ ਸ਼ਾਂਤੀ ਦੇ ਇਰਾਦੇ ਨਾਲ ਆਇਆ ਹੈਂ?” ਪਰ ਉਸ ਨੇ ਕਿਹਾ: “ਜਦੋਂ ਤਕ ਤੇਰੀ ਮਾਂ ਈਜ਼ਬਲ ਵੇਸਵਾਗਿਰੀ+ ਅਤੇ ਜਾਦੂ-ਟੂਣੇ+ ਕਰਦੀ ਰਹੇਗੀ, ਉਦੋਂ ਤਕ ਸ਼ਾਂਤੀ ਕਿੱਦਾਂ ਹੋ ਸਕਦੀ ਹੈ?”