ਨਾਂ/ਪ੍ਰਕਾਸ਼ਕ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਇਸ ਬਾਈਬਲ ਦਾ ਅਨੁਵਾਦ ਅੰਗ੍ਰੇਜ਼ੀ ਭਾਸ਼ਾ ਵਿਚ ਨਵੀਂ ਦੁਨੀਆਂ ਅਨੁਵਾਦ (2013 ਸੰਸਕਰਣ) ਤੋਂ ਕੀਤਾ ਗਿਆ ਹੈ। ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ ਨੇ ਮੂਲ ਭਾਸ਼ਾਵਾਂ ਤੋਂ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ ਹੈ
“ਸਾਰੇ ਜਹਾਨ ਦਾ ਮਾਲਕ ਯਹੋਵਾਹ [יהוה, ਯ ਹ ਵ ਹ] ਇਹ ਕਹਿੰਦਾ ਹੈ: ‘ . . . ਦੇਖੋ! ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਸਿਰਜ ਰਿਹਾ ਹਾਂ; ਪਹਿਲੀਆਂ ਗੱਲਾਂ ਮਨ ਵਿਚ ਨਹੀਂ ਆਉਣਗੀਆਂ, ਨਾ ਹੀ ਉਹ ਦਿਲ ਵਿਚ ਆਉਣਗੀਆਂ।’”
—ਯਸਾਯਾਹ 65:13, 17; 2 ਪਤਰਸ 3:13 ਵੀ ਦੇਖੋ।
© 2020
WATCH TOWER BIBLE AND TRACT SOCIETY OF PENNSYLVANIA
200 Watchtower Drive
Patterson, NY 12563-9205 U.S.A.
ਪ੍ਰਕਾਸ਼ਕ
WATCHTOWER BIBLE AND TRACT SOCIETY OF NEW YORK, INC.
Wallkill, New York, U.S.A.
ਪੂਰਾ ਨਵੀਂ ਦੁਨੀਆਂ ਅਨੁਵਾਦ ਜਾਂ ਇਸ ਦੇ ਕੁਝ ਹਿੱਸੇ 280 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹਨ। ਸਾਰੀਆਂ ਭਾਸ਼ਾਵਾਂ ਦੇ ਨਾਂ ਲਈ www.pr2711.com ਦੇਖੋ।
ਨਵੀਂ ਦੁਨੀਆਂ ਅਨੁਵਾਦ ਦੇ ਸਾਰੇ ਸੰਸਕਰਣਾਂ ਦੀ ਕੁੱਲ ਛਪਾਈ:
24,79,13,053
ਛਪਾਈ 2024
ਇਹ ਪ੍ਰਕਾਸ਼ਨ ਮੁਫ਼ਤ ਵੰਡਿਆ ਜਾਂਦਾ ਹੈ। ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਬਾਈਬਲ ਦੀ ਸਿੱਖਿਆ ਦਿੰਦੇ ਹਨ ਅਤੇ ਉਹ ਇਸ ਪ੍ਰਕਾਸ਼ਨ ਨੂੰ ਵੀ ਇਸ ਕੰਮ ਲਈ ਵਰਤਦੇ ਹਨ।
ਪਵਿੱਤਰ ਲਿਖਤਾਂ— ਨਵੀਂ ਦੁਨੀਆਂ ਅਨੁਵਾਦ
New World Translation of the Holy Scriptures
Punjabi (nwt-PJ)
Made in U.S. A.
900 Red Mills Road
Wallkill, NY 12589-5200 U.S.A.