ਸਫ਼ਾ 2
ਇਕ ਵਿਸ਼ਵ-ਵਿਆਪੀ ਬਾਗ਼—ਸੁਪਨਾ ਜਾਂ ਭਾਵੀ ਅਸਲੀਅਤ? 3-10
ਲੋਕ ਫੁੱਲਾਂ, ਪੌਦਿਆਂ, ਨਦੀਆਂ, ਅਤੇ ਝੀਲਾਂ ਵਾਲੇ ਸਾਂਤਮਈ ਬਾਗ਼ ਪਸੰਦ ਕਰਦੇ ਹਨ। ਪੜ੍ਹੋ ਕਿ ਸਾਰੀ ਧਰਤੀ ਇਕ ਸੁੰਦਰ ਬਾਗ਼ ਕਿਵੇਂ ਬਣੇਗੀ।
ਬਾਲ ਯੌਨ ਸ਼ੋਸ਼ਣ—ਇਕ ਵਿਸ਼ਵ-ਵਿਆਪੀ ਸਮੱਸਿਆ 11
ਇਸ ਨੂੰ “ਅਪਰਾਧ ਦੀ . . . ਸਭ ਤੋਂ ਵਹਿਸ਼ੀ ਅਤੇ ਘਿਣਾਉਣੀ ਸ਼੍ਰੇਣੀ” ਸੱਦਿਆ ਗਿਆ ਹੈ। ਇਸ ਦਾ ਕੀ ਹੱਲ ਹੈ?
ਚਰਨੋਬਲ ਦੀ ਨਿਰਾਸਤਾ ਦੇ ਦਰਮਿਆਨ ਦ੍ਰਿੜ੍ਹ ਉਮੀਦ 18
ਰੂਸੀ ਰਾਸ਼ਟਰਪਤੀ ਯੇਲਤਸਿਨ ਨੇ ਕਿਹਾ: “ਮਨੁੱਖਜਾਤੀ ਨੇ ਕਦੇ ਵੀ ਇਸ ਵਿਸਤਾਰ ਦੀ ਮੁਸੀਬਤ ਅਨੁਭਵ ਨਹੀਂ ਕੀਤੀ ਹੈ।”