ਸਫ਼ਾ 2
ਸਵੈ-ਇਲਾਜ ਲਾਭਦਾਇਕ ਜਾਂ ਹਾਨੀਕਾਰਕ? 3-9
ਸੰਸਾਰ ਦੇ ਕਈ ਦੂਰ-ਦੁਰੇਡੇ ਇਲਾਕਿਆਂ ਵਿਚ ਸਵੈ-ਇਲਾਜ ਤੋਂ ਇਲਾਵਾ ਹੋਰ ਕੋਈ ਇਲਾਜ ਨਹੀਂ ਉਪਲਬਧ ਹੈ। ਹੋਰਨਾਂ ਇਲਾਕਿਆਂ ਵਿਚ ਤੁਸੀਂ ਵਿਭਿੰਨ ਇਲਾਜਾਂ ਵਿੱਚੋਂ ਚੋਣ ਕਰ ਸਕਦੇ ਹੋ। ਪਰ ਦਵਾਈਆਂ ਚੁਣਦੇ ਹੋਏ ਕਿਹੜੀਆਂ ਗੱਲਾਂ ਬਾਰੇ ਧਿਆਨ ਰੱਖਣਾ ਚਾਹੀਦਾ ਹੈ?
ਮੈਂ ਧਿਆਨ ਕਿਉਂ ਨਹੀਂ ਲਗਾ ਸਕਦਾ? 18
ਕੀ ਤੁਹਾਨੂੰ ਕਿਸੇ ਗੱਲ ਉੱਤੇ ਧਿਆਨ ਲਗਾਉਣਾ ਔਖਾ ਲੱਗਦਾ ਹੈ? ਜੇਕਰ ਹਾਂ, ਤਾਂ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?
ਕੁੜੀਆਂ ਦੇ ਮਗਰ ਲੱਗਣਾ ਕਿਉਂ ਗ਼ਲਤ ਹੈ? 25
ਦੋਸਤਾਨਾ ਹੋਣਾ ਅਤੇ ਕੁੜੀਆਂ ਦੇ ਮਗਰ ਲੱਗਣ ਵਿਚਕਾਰ ਕੀ ਫ਼ਰਕ ਹੈ? ਕੁੜੀਆਂ ਦੇ ਮਗਰ ਲੱਗਣਾ ਖ਼ਤਰਨਾਕ ਅਤੇ ਸੁਆਰਥੀ ਕਿਉਂ ਹੈ?
[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© The Curtis Publishing Company