ਸਫ਼ਾ 2
ਏਡਜ਼ ਕੀ ਇਸ ਉੱਤੇ ਜਿੱਤ ਪਾਈ ਜਾ ਸਕਦੀ ਹੈ? 3-9
ਏਡਜ਼ ਦਾ ਰੋਗ ਕਿਵੇਂ ਫੈਲਦਾ ਹੈ? ਇਹ ਹੁਣ ਕਿੱਥੇ ਜ਼ਿਆਦਾ ਮੌਜੂਦ ਹੈ? ਕੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ? ਮੁਢਲੇ ਲੇਖ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਦੇਣਗੇ।
ਸੱਤ ਪੁੱਤਰਾਂ ਨੂੰ ਪਾਲਣ ਦੀਆਂ ਚੁਣੌਤੀਆਂ ਅਤੇ ਬਰਕਤਾਂ 10
ਬਰਟ ਅਤੇ ਮਾਰਗ੍ਰਟ ਨੇ 1940 ਅਤੇ 1950 ਦੇ ਦਹਾਕਿਆਂ ਵਿਚ ਸੱਤ ਪੁੱਤਰਾਂ ਨੂੰ ਪਾਲਿਆ। ਬਾਈਬਲ ਦੇ ਸਿਧਾਂਤਾਂ ਅਨੁਸਾਰ ਜੀਉਣਾ ਹਮੇਸ਼ਾ ਸੌਖਾ ਨਹੀਂ ਸੀ। ਲੇਕਿਨ ਉਨ੍ਹਾਂ ਦੀ ਕਹਾਣੀ ਤੋਂ ਬਹੁਤ ਹੌਸਲਾ ਮਿਲਦਾ ਹੈ।
“ਅਸੀਂ ਸਿਗਰਟ ਪੀਣੀ ਛੱਡੀ ਤੁਸੀਂ ਵੀ ਛੱਡ ਸਕਦੇ ਹੋ!” 23
ਇਨ੍ਹਾਂ ਲੋਕਾਂ ਨੂੰ ਇਸ ਆਦਤ ਨੂੰ ਛੱਡਣ ਲਈ ਕਿਸ ਚੀਜ਼ ਨੇ ਪ੍ਰੇਰਿਆ?
[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਜਿਲਦ: Chad Slattery/Tony Stone Images (ਇਸ ਕੁੜੀ ਦਾ ਇਸ ਵਿਸ਼ੇ ਨਾਲ ਕੋਈ ਤਅੱਲਕ ਨਹੀਂ।)