ਸਫ਼ਾ 2
ਬੱਚਿਆਂ ਉੱਤੇ ਔਖੀ ਘੜੀ—ਉਨ੍ਹਾਂ ਦੀ ਰਾਖੀ ਕੌਣ ਕਰੇਗਾ? 3-11
ਸਾਰੀ ਦੁਨੀਆਂ ਵਿਚ ਲੱਖਾਂ ਹੀ ਬੱਚਿਆਂ ਦਾ ਦੁਰਵਿਹਾਰ ਕੀਤਾ ਜਾ ਰਿਹਾ ਹੈ, ਅਤੇ ਇਹ ਸਮੱਸਿਆ ਹੋਰ ਵੀ ਬਦਤਰ ਹੋ ਰਹੀ ਹੈ। ਉਨ੍ਹਾਂ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ?
ਚੁਗ਼ਲੀ ਕਰਨ ਵਿਚ ਕੀ ਖ਼ਰਾਬੀ ਹੈ? 18
ਚੁਗ਼ਲੀ ਕਰਨੀ ਇੰਨੀ ਆਮ ਕਿਉਂ ਹੈ, ਲੇਕਿਨ ਇਸ ਦੇ ਨਤੀਜੇ ਕੀ ਨਿਕਲਦੇ ਹਨ? ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?
ਟੀ. ਬੀ. ਨੂੰ ਖ਼ਤਮ ਕਰਨ ਦਾ ਇਕ ਨਵਾਂ ਤਰੀਕਾ 21
ਦੁਨੀਆਂ ਭਰ ਵਿਚ, ਏਡਜ਼, ਮਲੇਰੀਆ, ਅਤੇ ਤਪਤ-ਖੰਡੀ ਬੀਮਾਰੀਆਂ ਤੋਂ ਮਰਨ ਵਾਲਿਆਂ ਲੋਕਾਂ ਨਾਲੋਂ ਜ਼ਿਆਦਾ ਲੋਕ ਟੀ. ਬੀ. ਤੋਂ ਮਰਦੇ ਹਨ। ਪਰ, ਖੋਜਕਾਰਾਂ ਨੂੰ ਉਮੀਦ ਹੈ। ਕਿਉਂ?
[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Photo: WHO/Thierry Falise