ਵਿਸ਼ਾ-ਸੂਚੀ
ਅਕਤੂਬਰ–ਦਸੰਬਰ 2001
ਕੁੱਟੀਆਂ-ਮਾਰੀਆਂ ਔਰਤਾਂ ਲਈ ਮਦਦ
ਸੰਸਾਰ ਭਰ ਵਿਚ ਔਰਤਾਂ ਨੂੰ ਆਪਣੇ ਪਤੀਆਂ ਜਾਂ ਸਾਥੀਆਂ ਦੁਆਰਾ ਕੁੱਟਿਆ-ਮਾਰਿਆ ਜਾਂਦਾ ਹੈ। ਕਈਆਂ ਦਾ ਕਤਲ ਕੀਤਾ ਜਾਂਦਾ ਹੈ। ਉਹ ਆਪਣੇ ਆਪ ਨੂੰ ਕਿਵੇਂ ਬਚਾ ਸਕਦੀਆਂ ਹਨ?
5 ਮਰਦ ਔਰਤਾਂ ਨੂੰ ਕਿਉਂ ਮਾਰਦੇ-ਕੁੱਟਦੇ ਹਨ?
11 “ਕਦੀ-ਕਦੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਸੁਪਨਾ ਲੈ ਰਹੀ ਹਾਂ!”
16 ਇਕ ਅਫ਼ਰੀਕੀ ਸ਼ਹਿਰ ਜਿੱਥੇ ਪੂਰਬ ਤੇ ਪੱਛਮ ਦਾ ਮੇਲ ਹੁੰਦਾ ਹੈ
32 ਬੱਚਿਆਂ ਨੂੰ ਅਨੁਸ਼ਾਸਨ ਕਿਵੇਂ ਦਿੱਤਾ ਜਾਣਾ ਚਾਹੀਦਾ ਹੈ?
ਇਤਿਹਾਸਕ ਜੇਲ੍ਹ ਤੋਂ ਨਿਹਚਾ ਦੀਆਂ ਕਹਾਣੀਆਂ 19
ਯਹੋਵਾਹ ਦੇ ਗਵਾਹ ਕਈ ਸਾਲਾਂ ਤੋਂ ਇਸ ਵੱਡੀ ਸੁਰੱਖਿਆ ਵਾਲੀ ਜੇਲ੍ਹ ਵਿਚ ਬਾਈਬਲ ਦੀ ਸਿੱਖਿਆ ਦਿੰਦੇ ਆਏ ਹਨ। ਇਸ ਦੇ ਕੀ ਨਤੀਜੇ ਨਿਕਲੇ ਹਨ?
ਮਤਾਤੂ—ਕੀਨੀਆ ਦੀ ਰੰਗ-ਬਰੰਗੀ ਗੱਡੀ 24
ਹਰੇਕ ਸਭਿਆਚਾਰ ਕੋਲ ਸਫ਼ਰ ਕਰਨ ਦੇ ਆਪੋ-ਆਪਣੇ ਤਰੀਕੇ ਹੁੰਦੇ ਹਨ। ਪਰ, ਮਤਾਤੂ ਨੂੰ ਕੀ ਵੱਖਰਾ ਬਣਾਉਂਦਾ ਹੈ?